Sub Categories

ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ ,
ਸੱਚਾ ਪਿਆਰ ਵੀ ਤੇ ਜ਼ਿੰਦਗੀ ਨਾਲ
ਨਿਭਾਉਣ ਵਾਲੇ ਸੱਚੇ ਯਾਰ ਵੀ



ਮੇਰੇ ਕੱਪੜਿਆਂ ਤੋਂ ਮੇਰੀ ਔਕਾਤ ਦਾ ਜਾਇਜ਼ਾ ਨਾ ਲਵੋ
84 ਲੱਖ ਕੱਪੜੇ ਬਦਲਕੇ ਇਹ ਕੱਪੜੇ ਨਸੀਬ ਹੋਏ ਆ

ਬਾਪੂ ਦੇ ਹੱਥ ਦਾ ਥੱਪੜ
.
.
ਤੇ ਮਾਂ ਦੇ ਹੱਥ ਦੀ ਚੂੜੀ…
.
.
.
.
ਕਿਸਮਤ ਵਾਲੇ ਨੂੰ ਹੀ ਨਸੀਬ ਹੁੰਦੀ ਅਾ -:

ਇੱਕ ਤਿੱਤਲੀ ਦੀ ਉਮਰ ਸਿਰਫ 14 ਦਿਨ ਦੀ ਹੁੰਦੀ ਹੈ
ਪਰ ਉਹ ..??
.
.
.
.
.
.
ਆਪਣਾ ਹਰ ਇੱਕ ਦਿਨ ਮੌਜ ਮਸਤੀ
ਵਿੱਚ ਗੁਜਾਰਦੀ ਹੈ,..
.
ਜਿੰਦਗੀ ਬਹੁਤ ਕੀਮਤੀ ਹੈ ਇਸ ਲਈ ਇਸਦੇ ਹਰ
ਇੱਕ ਪਲ ਦਾ ਅਨੰਦ ਮਾਣੋ


ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ….
ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ..

ਦਿਨ ਕੱਟੇ ਸੀ ਸਕੂਲ ਵਿੱਚ ਬੜੇ ਬਹਾਰਾ ਦੇ
ਹਰ ਟੀਚਰ ਦੀ ਹਿਟ ਲਿਸਟ ਚ ਨਾਂ ਸੀ ਦੋਨੋ ਯਾਰਾ ਦੇ….


ਉਮਰਾਂ ਤੱਕ ਨਹੀ ਭੁਲਦੇ
ਮੀਤ ਪੁਰਾਣੇ ਬਚਪਨ ਦੇ
.
.
.
.
ਮੁੜਕੇ ਨਹੀ ਅਾਉਦੇਂ
ਦਿਨ ਮਰਜ਼ਾਣੇ ਬਚਪਨ ਦੇ


ਜਿੰਨਾ ਮਰਜੀ ਪਿਆਰ ਕਰਲੋ
ਬਦਲਣ ਵਾਲੇ ਬਦਲ ਈ ਜਾਂਦੇ ਆ ।

ਭੇਤ ਕੋਈ ਨੀ ਪਾ ਸਕਦਾ ਬਈ ਰੱਬ ਦਿਆਂ ਰੰਗਾਂ ਦਾ
ਕਦੋ ਦਾਣਾ-ਪਾਣੀ ਮੁੱਕ ਜਾਣਾ ਓ ਯਾਰ ਮਲਗਾਂ ਦਾ

ਲਾਂਉਦੇ ਨੇ ਸਕੀਮਾ ਥੱਲੇ ਲਾਉਣ ਨੂੰ
ਪਰ ਬਾਬਾ ਨਾਨਕ ਬੈਠਾ ਇਜੱਤਾਂ ਬਚਾਉਣ ਨੂੰ