Sub Categories

ਵਾਅਦੇ ਤਾਂ ਉਹ ਕਰਦੀਆਂ ਜਿਹਨਾਂ ਨੇ ਨਿਭਾਉਣੇ ਨਾ ਹੋਣ….!!
ਤੇਰੀ .ਮੋਟੋ ਦੀ ਤਾਂ ਜੁਬਾਨ ਦਾ ਮੁੱਲ ਆ..



ਇਕ ਸੱਚ !
ਬਾਹਰ ਕਈ ਗੁਲਾਮ ਕਈ ਹੁਕਮ ਦੇ ਯੱਕੇ ਨੇ ।
ਪੱਕਿਆ ਵਾਸਤੇ ਘੱਟ ਕੱਚਿਆ ਲਈ ਜਾਦਾ ਧੱਕੇ ਨੇ ।
.
ਕੰਮ ਤੇ ਚੱਲਾ,
ਕੰਮ ਤੇ ਹਾਂ ,
ਕੰਮ ਤੋ ਆਇਆ
ਇਹ ਤਿੰਨ ਸ਼ਬਦ ਸਭ ਦੇ ਪੱਕੇ ਨੇ !!

ਕੋੲੀ ਭਰੋਸਾ ਨਹੀ
ਅੱਜਕੱਲ ਰਿਸ਼ਤਿਅਾਂ ਦਾ
ਕਦੋਂ ਕਿੱਥੇ ਟੁੱਟ ਜਾਣ

ਐਸੇ ਇਸ਼ਕੇ ਨੇ ਮਾਰੇ ਕਿ ਉਹ ਅਕਲਾਂ ਨਾਂ ਰਹੀਆਂ.
ਮੁੱਖ ਹੋਗੇ ਨੇ ਉਦਾਸੇ ਤੇ ਉਹ ਸਕਲਾਂ ਨਾਂ ਰਹੀਆਂ


ਠੰਡੀ ਰੋਟੀ ਮਿਹਨਤੀ ਲੋਕਾਂ ਦੇ ਹਿੱਸੇ ਆਓਦੀਂ ਤੇ…
ਮਿਹਨਤ ਕਿਸੇ ਕਰਮਾਂ ਵਾਲੇ ਦੇ..

ਅੱਜਕੱਲ.ਲੋਕ ਹਵਾ
ਵਾਂਗ ਮਿਲਦੇ ਤੇ
ਕੱਖਾਂ ਵਾਂਗ ਮਤਲਬ
ਕੱਢ ਕੇ ੳੁੱਡ ਜਾਂਦੇ ਨੇ


ਇਹ ਮੇਰੀ ਪੋਸਟ ਉਹਨਾ ਕੁੜੀਆ ਲਈ ਜੋ ਅਪਣੇ ਮਾੱ – ਬਾਪ
ਨੂੰ ਨੀਂਦ ਦੀਆ ਗੌਲੀਆ ਦਿੰਦੀਆ ਨੇ ਅਪਣੇ ਯਾਰਾ ਪਿਛੇ ਲਗਕੇ ,
..
ਜੋ ਇਹ ..?
.
.
.
ਕੰਮ ਕਰਦੀਆ ਉਸਨੂੰ ਪਿਆਰ ਨੀ ਜਿਸਮ
ਦੀ ਹਵਸ ਕਹਿੰਦੇ ਨੇ…
.
ਰੱਬ ਕੋਲੋ ਡਰੋ ਥੋੜਾ ਜਿਹਾ , ਉਹ ਨੀਲੀ ਛੱਤਰੀ
ਵਾਲਾ ਸਭ ਦੇਖਦਾ ਆ…


ਲੋਕਾਂ ਦੇ ਹਿਸਾਬ ਨਾਲ ਜ਼ਿੰਦਗੀ ਨਾ ਜਿਓੁ..
ਕਿਓੁ ਕਿ ਲੋਕ ਸਿਰਫ ਸਲਾਹਾਂ ਹੀ ਦਿੰਦੇ ਆ ਰੋਟੀ ਨਈ..

ਜਿੰਦਗੀ ਵਿੱਚ ਮੈਨੂੰ ਕਿਸੇ ਘਾਟੇ ਨਾਲ ਕੋਈ ਫਰਕ ਨਹੀ ਪੈਂਦਾ ਕਿਉਂਕਿ, ਮੈਂ ਇਮਾਨਦਾਰੀ ਨਾਲ ਆਪਣੇ ਹਿੱਸੇ ਦੇ ਫਰਜ਼ ਨਿਭਾਉਂਦਾ..

ਚੰਗੇ ਦਿਨ ਖੁਦ ਚੱਲ ਕੇ ਸਾਡੇ
ਤੱਕ ਨਹੀਂ ਆਉਂਦੇ ਸਾਨੂੰ ਹੀ
ਉਨ੍ਹਾਂ ਤੱਕ ਪਹੁੰਚਣਾ ਪੈਂਦਾ ਹੈ।