Sub Categories

ਨਾ ਟੌਹਰੀ ਆਂ ਤੇ ਨਾ ਸਾਦੇ ਆਂ 😍
ਨਾ ਮਸ਼ਹੂਰ ਤੇ ਨਾ ਦਾਗੀ ਆਂ.💞
ਰੰਗ ਕਣਕਾਂ ਦੇ ਨਾਲ ਦਾ ਸਾਂਵਲਾ,
ਨਾ ਕਾਲੇ ਆਂ ਤੇ ਨਾ ਗੁਲਾਬੀ ਆ💕😘💞



ਤੈਨੂੰ ਬਲੌਕ ਕਰਨਾ ਮੈਨੂੰ ਇੰਝ ਜਾਪਦਾ
ਜਿਵੇਂ ਮੈਂ ਕਿਸੇ ਦੇ Death Certificate ਤੇ
sign ਕਰ ਰਿਆ ਹੋਵਾ

ਪਿਆਰ ਕਰਨਾ🥰 ਸਿੱਖਿਆ ਹੈ
👇🏻ਨਫ਼ਰਤ ਦਾ ਕੋਈ 👍ਜੋਰ ਨਹੀਂ..
😇ਬੱਸ ਤੂੰ ਹੀ ਤੂੰ ਹੈ ਇਸ ਦਿੱਲ💖 ਵਿੱਚ
ਦੂਸਰਾ ਕੋਈ 🤭ਹੋਰ ਨਹੀਂ.

💓ਰੱਬ ਜਿੰਨ੍ਹਾ ਯਕੀਨ ਹੈ ਤੇਰੇ ਤੇ ਵਾਸਤਾ ਏ ਤੋੜੀ ਨਾਂ💞
✍🏻jogesh Mehra


ਲੋਕਾਂ ਦਾ ਜਿੰਨਾ ਮਰਜ਼ੀ ਚੰਗਾ ਕਰਲੋ , ਕਦਰ ਨਹੀਂ ਜਾਣਦੇ
ਜਦੋਂ ਲੋੜ ਹਾਂ ਭਾਈ ਬਹੁਤ ਚੰਗੇ ਇਹ ਟਾਇਮ ਵਿਚ ਕੰਮ ਆਉਦੇ
ਜਦੋਂ ਲੋੜ ਨਹੀਂ ਫਿਰ ਬਸ ਮਨੋ ਬਣਾ ਕੇ ਗੱਲਾਂ ਕਰਨ ਗੇ
ਸਾਲੇ ਜਿਵੇਂ ਦੁੱਧ ਧੋਤੇ ਹੁੰਦੇ ਚੁਗਲਖੋਰਾਂ ਇਹ ਨਹੀਂ ਪਤਾਂ
ਬਸ ਪੋਪਲੇ ਜੇ ਲਾ ਤੇ ਨਾ ਕੱਖ ਨਹੀ ਰਹਿਣਾ

ਜਦੋ ਤੂੰ ਲੋਕਾਂ ਦੇ ਹਿਸਾਬ ਨਾਲ ਚੱਲਣਾ ਸਿਖ ਲਿਆ ਤਾ
ਮੈਨੂੰ ਵੀ ਆਪਣੇ ਵਿਚ ਕੁਝ ਬਦਲਾ ਕਰਨੇਂ ਪੈਣੇ.. ਜੱਸੀ ਬਾਵਾ


ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ “ਇਨਸਾਨ”
ਚਰਿੱਤਰ ਨੂੰ ਪਵਿੱਤਰ ਕਰਨ ਲਈ,
ਕੋਈ ਇੱਤਰ ਨਹੀਂ ਹੁੰਦਾ !!!
💥💥💥 ਸਿਕੰਦਰ ਸਿੰਘ ✍️✍️


ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ “ਇਨਸਾਨ”
ਚਰਿੱਤਰ ਨੂੰ ਪਵਿੱਤਰ ਕਰਨ ਲਈ,
ਕੋਈ ਇੱਤਰ ਨਹੀਂ ਹੁੰਦਾ !!!
💥💥💥

ਪ੍ਰਮਾਤਮਾ ਕੇਵਲ ਸਾਡੇ ਕਰਮ ਹੀ ਨਹੀਂ
ਉਹਨਾਂ ਕਰਮਾਂ ਪਿੱਛੇ ਛਿਪੀ ਭਾਵਨਾ ਨੂੰ ਵੀ ਵੇਖਦਾ ਹੈ|

ਜਗ੍ਹਾ 🤙🏼ਤੇ ਹਿਸਾਬ👌 ਨਾਲ
ਰੰਗ❣️change ਹੁੰਦੇ