Sub Categories

ੳੁਡ ਜਾਣ ਨੀਂਦਾਂ ਚੈਨ ਘੜੀ ਪਲ ਪਲ ਦੀ..
ਬੇ ਅਵਾਜ਼ ਲਾਠੀ ਜਦੋਂ ਮਾਲਿਕ ਦੀ ਚਲਦੀ..



ਬਹੁਤ ਭਿਆਨਕ ਹੁੰਦੀਆਂ ਨੇ ਇਸ਼ਕ ਦੀਆਂ ਸਜ਼ਾਵਾਂ ਵੀ….
ਇਨਸਾਨ ਪਲ ਪਲ ਮਰਦਾ ਹੈ ਪਰ ਮੌਤ ਨਹੀ ਆਉਦੀ…

ਬਹੁਤਾ ਚੰਗਾ ਵੀ ਨਾ ਬਣੀ…
ਲੋਕ ਫਿਰ ਵੀ ਤੈਨੂੰ ਮਾੜਾ ਕਹਿਣਗੇ

ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ,
ਚੇਤੇ ਰੱਖੀਂ ਸੱਜਣ ਗਵਾਚੇ ਮਿਲਦੇ ਨਈਂ…


ਦਿਨ ਛੋਟੇ ਹੋ ਗਏ ,
ਲੋਕਾਂ ਦੀ ਸੋਚ ਦੀ ਤਰਾਂ ,…
ਤੇ ਰਾਤਾਂ ਲੰਬੀਆਂ ਹੋ ਗਈਆਂ
ਲੋਕਾਂ ਦੀ ਜ਼ੁਬਾਨ ਦੀ ਤਰਾਂ …..

ਮੈਂ ਸ਼ਬਦ ਉਹ ਲਿਖ਼ ਦਿੰਦਾ
ਜੋ ਮੂੰਹੋ ਨਾਂ ਮੇਰੇ ਤੋ ਬੋਲ ਹੁੰਦੇ…
ਮੇਰੀ ਜਿੰਦਗੀ ਦੇ ਵਿੱਚ ਕੁੱਝ ਵਰਕੇ ਨੇ
ਜੋ ਸ਼ਰੇਆਮ ਨਈ ਖੋਲ ਹੁੰਦੇ..


ਵਕਤ ਅਤੇ ਇਨਸਾਨ,
ਦੇ ਬਦਲਣ ਦਾ ਕੋਈ ਵਕਤ ਨਹੀ.


ਫਰਕ ਤਾਂ ਬਸ ਸੋਚ ਦਾ ਹੈ
ਨਹੀਂ ਤਾ ਦੋਸਤੀ ਵੀ ਪਿਆਰ ਤੋਂ ਘੱਟ ਨਹੀਂ ਹੁੰਦੀ

ਮੈਂ ਤਾਂ ਕਿਸੇ ਨੂੰ ਅਜਮਾਇਆ ਵੀ ਨਹੀ ..
ਫਿਰ ਵੀ …..??
.
.
.
.
.
ਸਾਰੇ ਆਪਣਾ ਰੰਗ ਦਿਖਾ
ਦੇਂਦੇ ਨੇ .

ਭਰੋਸਾ ਕਰਦੇ ਹਮੇਸ਼ਾ ਹੁਸ਼ਿਆਰ ਰਹੋ…
⇣⇣
ਕਿਉਂਕਿ ਫੱਟਕੜੀ ਤੇ ਮਿਸ਼ਰੀ
ਦੇਖਣ ਲਈ ਇਕੋ ਜਿਹੀ ਹੁੰਦੀ ਹੈ…