Sub Categories

ਕਈ ਵਾਰ ਇਨਸਾਨ ਕੱਲਾ ਇਸ ਕਰਕੇ ਰਹਿ ਜਾਂਦਾ ਹੈ
ਆਪਣਿਆ ਨੂੰ ਛੱਡਣ ਦੀ ਸਲਾਹ ਬੇਗਾਨਿਆ ਤੋ ਲੈਦਾ..



ਇਥੇ ਹਰ ਚੀਜ਼ ਜੱਟਾ ਬਲੈਕ ਮਿਲਦੀ…
ਸਾਲੀ ਯੂਰੀਆ ਤੋ ਸੌਖੀ ਤਾ ਸਮੈਕ ਮਿਲਦੀ

ਦੋਸਤੋ ਇਕ ਵਾਰ ਜਰੁਰ ਪੜੋ..
ਕੁੜੀ ਨੇ ਇੱਕ ਬਜੁਰਗ ਤੌ ਪੁਛੀਆ
ਪਿਆਰ ਦੀ ਹਕੀਕਤ ਕੀ ਏ.. ??
.
.
ਬਜੁਰਗ ਨੇ ਕਿਹਾ :-“ਜਾਵੋ ਕੋਈ ਨੇੜੇ ਦੇ ਬਗੀਚੇ ਵਿੱਚੋ
ਜੋ ਫੁੱਲ ਸਬ ਤੋ ਸੋਹਣਾ ਏ
ਉਹ ਤੋੜ ਕੇ ਲਿਆਵੋ”…
.
ਕੁੜੀ ਦੋ ਘੰਟੇ ਬਾਅਦ ਵਾਪਸ ਆਉਂਦੀ ਏ ਤੇ
ਬਜਰੁਗ ਨੂੰ ਦਸੀਆ..
.
ਬਗੀਚੇ ਵਿੱਚ ਮੈ ਫੁੱਲ਼ ਵੇਖਦੀ ਰਹੀ , ਇੱਕ ਫੁੱਲ ਮੈਨੂੰ ਬਹੁਤ
ਸੋਹਣਾ ਲਗੀਆ ਪਰ ਮੈ..
.
ਉਸਤੋ ਸੋਹਣੇ ਦੀ ਖੋਜ ਚ ਅੱਗੇ ਨੂੰ ਤੁਰ ਪਈ..
. .
ਪਰ ਅੱਗੇ ਕੋਈ ਸੋਹਣਾ ਨਹੀ ਲੱਭੀਆ ਇਸ
ਕਰਕੇ ਮੈ ਦੁਵਾਰੇ ਵਾਪਸ ਆਈ..
.
ਤਾਂ ਵੇਖਦੀ ਹਾਂ ਕੀ ਸੋਹਣੇ ਫੁੱਲ ਨੂੰ ਕੋਈ ਹੋਰ
ਤੋੜ ਕੇ ਲੈ ਗਿਆ ਸੀ..!
.
.
ਬਜੁਰਗ ਨੇ ਇਹ ਸੁਣ ਕੇ ਕਿਹਾ””ਆਹੀ ਪਿਆਰ ਦੀ
ਹਕਿਕਤ ਏ ਬਿਬਾ ਜੇ ਪਿਆਰ ਕਰਨ ਵਾਲਾ ਸਾਹਮਣੇ ਹੋਵੇ ਤਾਂ
ਉਸਦੀ ਕਦਰ ਨਹੀ ਕਿਤੀ ਜਾਂਦੀ ਪਰ ਜਦੋ ਵਾਪਸ
.
ਲੋਟੋ ਤਾਂ ਉਹ ਵੀ ਤੁਹਾਨੂੰ ਨਹੀ ਮਿਲਦਾ”

ਬਾਕੀ Umar ਹੈ ਕਾਫੀ ਜੋ Dil ਨੂੰ ਨੀ
ਭਾਉਂਦੀ……..
.
.
Jawani ਚੀਜ਼ ਹੈ ਐਸੀ ਜੋ ਮੁੜਕੇ Ni ਆਉਂਦੀ….


ਦਰੱਖਤ ਦਾ ਪੱਤਾ ਧਰਤੀ ਤੋਂ ਕਿੰਨਾਂ ਵੀ ਉਚਾਈ ਤੇ ਚਲਾ ਜਾਵੇ
ਪਰ ਉਸਨੂੰ ਇਹ ਨਹੀਂ ਭੁੱਲਣਾਂ ਚਾਹੀਦਾ
ਕਿ ਖੁਰਾਕ ਹਮੇਸ਼ਾਂ ਜੜ੍ਹ ਤੋਂ ਮਿਲਦੀ ਏ….

ਮੈਂ ਸਿਗਰਟ ਤਾਂ ਨਹੀਂ ਪੀਂਦਾ
ਪਰ ਹਰ ਆਉਣ ਜਾਣ ਵਾਲੇ ਨੂੰ ਪੁੱਛ ਲੈਂਦਾ ਹਾਂ…
.
ਮਾਚਿਸ ਹੈ…… ?
.
.
.
.
“ਬਹੁਤ ਕੁਝ ਹੈ ਜਿਸਨੂੰ ਮੈਂ ਫੂਕ ਦੇਣਾ ਚਾਹੁੰਦਾ ਹਾਂ
ਜਿਵੇਂ ਕੇ …….
.
ਅਨਪੜ੍ਹਤਾ,
ਅਗਿਆਨਤਾ ,
ਜਾਤ ਪਾਤ ,
ਵਗੇਰਾ-ਵਗੇਰਾ !!


ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ,
ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ


ਕੀ ਸਮਝੇ ਤੂੰ ਕੀਮਤ ਹੰਝੂ ਖਾਰਿਅਾ ਦੀ
ਯਾਰੀ ਚੰਗੀ ਹੁੰਦੀ ਚੰਦ ਨਾਲੋ ਤਾਰਿਅਾ ਦੀ

ਇੱਕ ਕਹਾਵਤ ਆ ਪੁੱਤ ਵਡਾਉਣ ਜਮੀਨਾ
ਤੇ ਕਹਦੇ ਧੀਆਂ ਤਾਂ ਦੁਖ ਵਡਾਉਦੀਆ ਨੇ
ਪਰ ਪੁੱਤ ਵੀ ਉਦੋ ਹੀ ਜਮੀਨਾ ਵਡਾਉਦੇ ਨੇ
ਜਦੋ ਨੂੰਹਾ ਪੈਰ ਘਰਾਂ ਵਿੱਚ ਪਾਉਦੀਆ ਨੇ
ਏਹ ਰਾਤਾ ਨੂੰ ਬੈਠ ਕੋਲ ਲਾਉਣ ਲੁੱਤੀਆ ਜੀ
ਤੇ ਸਕੇ ਪੁੱਤਾਂ ਨੂੰ ਮਾਮਾ ਤੋ ਅੱਡ ਕਰਾਉਦੀਆ ਨੇ
ਭਾਈ ਨਾਲ ਹੁੰਦਾ ਨੌਹ ਮਾਸ ਦਾ ਰਿਸਤਾ ਜੀ
ਉਹਨੂੰ ਸਰੀਕ ਵੀ ਏਹੀ ਆਕੇ ਬਣਾਉਦੀਆ ਨੇ
ਸਕੇ ਪਿਉ ਦਾ ਮੱਜਾ ਵੀ ਏਹ ਉਏ
ਚੱਕ ਕੇ ਬਾਹਰਲੇ ਘਰੇ ਵੀ ਏਹੀ ਡਹਾਉਦੀਆ ਨੇ
ਮੰਨ ਲੈਨੇ ਆ ਇਹ ਮਾ ਪਿਉ ਦੀ ਕਰਨ ਪੂੰਜਾ
ਪਰ ਸੌਹਰੇ ਘਰ ਤਾਂ ਆਕੇ ਇਹ ਰੰਗ ਵਟਾਉਦੀਆ ਨੇ….

ਜੇ ਸੱਚੀ ਵਿੱਚ ਕਿਸੇ ਦਾ ਸਾਥ ਜ਼ਿੰਦਗੀ ਭਰ ਚਾਹੁੰਦੇ ਹੋ
ਤਾਂ ਉਸਨੂੰ ਕਦੇ ਨਾ ਦੱਸੋ ਕਿ ਤੁਸੀਂ ਉਸਨੂੰ ਕਿੰਨ੍ਹਾ ਪਿਆਰ ਕਰਦੇ ਹੋ..