Sub Categories

ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ‘ਚ ਹਾਰੇ ਹੁੰਦੇ ਨੇ !!



ਅਮੀਰ ਨੂ ਹਰ ਕੋਈ ਸਲਾਮਾ ਕਰਦਾ,
ਡਿਗੇ ਗਰੀਬ ਨੂ ਚੁਕਦਾ ਕੋਈ ਕੋਈ.

ਖਾਮੋਸ਼ੀ ਨਾਲ ਵੀ ਕਰਮ ਹੁੰਦੇ ਨੇ..
ਪੱਖਿਆ ਤੇ ਨਾਮ ਨਾ ਲਿੱਖਾ ਬੰਦਿਆ..
ਮੈ ਦੇਖਿਆ ਰੁੱਖਾਂ ਨੂੰ ਛਾਵਾਂ ਦੰਦਿਆਂ ..

ਦੇਖਣ ਨੂੰ ਸ਼ੋਕੀਨ ਦਿਲ ਦੇ ਆਮ ਹਾਂ ..
ਹੋਲੀ ਹੋਲੀ ਚਮਕਾਂਗੇ ਅਜੇ
ਦੋ ਵਕਤ ਦੀ ਰੋਟੀ ਲੲੀ ਪ੍ਰੇਸ਼ਾਨ ਹਾਂ..


ਮੇਰੀ ਕਿਸਮਤ ਚ ਭਾਵੇ ਰੱਬਾ ਦੁੱਖ ਲਿਖ ਦੇ ।।

ਪਰ ਰੱਖੀ ਮੇਰੀ ਮਾਂ ਨੂੰ ਸਦਾ ਸੁੱਖੀ ਮੇਰੇ ਮਾਲਕਾ ।।


ਉਨ੍ਹਾਂ ਦੇ ਹੰਝੂਆਂ ਚ ਹੀਰੇ ਨਾਲੋਂ ਵੀ ਜਿਆਦਾ
ਚਮਕ ਹੁੰਦੀ ਹੈ ਜੋ ਦੂਜਿਆਂ ਲਈ ਰੋਂਦੇ ਹਨ..


ਖਾਮੋਸ਼ੀ ਨਾਲ ਬਣਾਉਂਦੇ ਰਹੋ ਪਹਿਚਾਣ ਆਪਣੀ
ਹਵਾ ਖ਼ੁਦ ਗੁਣਗੁਣਾਏਗੀ ਨਾਮ ਤੁਹਾਡਾ . . ! !

ਸ਼ੁਕਰ ਹੈ ਮੁਸਕਾਨ ਬਾਜ਼ਾਰ ਵਿੱਚ ਨਹੀਂ ਵਿਕਦੀ ਸਾਹਿਬ ,
ਵਰਨਾ ਲੋਕ ਗਰੀਬਾਂ ਤੋਂ ਇਹ ਵੀ ਖੌਹ ਲੈਂਦੇ

ਚੰਗੇ ਨੇ ਚੰਗਾ,,,ਮਾੜੇ ਨੇ ਮਾੜਾ,, ਜਾਣਿਆ ਸਾਨੂੰ…
ਜਿਹਦੀ ਜਿਵੇਂ ਦੀ ਸੋਚ ਸੀ.. ਉਹਨੇ ਉੱਵੇਂ ਪਹਿਚਾਣਿਆ ਸਾਨੂੰ