Sub Categories

ਇਕ ਤਰਫ਼ਾ ਜਿੰਦਗੀ ਜਿਉ ਲੈਣੀ ਚਾਹੀਦੀ ਏ…
ਦੁੱਖ ਵੀ ਆਪਣੇ ਸੁੱਖ ਵੀ ਆਪਣੇ..



ਤੂੰ ਰਾਂਝਾ ਸ਼ਰੇਆਮ ਬਣ ਸਕਦਾ ਏ…. ਜਦ ਭੈਣ
ਤੇਰੀ ਹੀਰ ਬਣਦੀ ਏ ਤਾਂ ਫਿਰ ਕਿਓ ਸਵਾਲ
ਉਠਦਾ ਏ ?
.
.
.
.
.
.
ਤੂੰ ਚਾਹੇ ਤਾਂ ਰਾਤਾਂ ਨੂੰ ਘਰਾਂ ਦੀਆਂ ਕੰਧਾਂ ਟੱਪ
ਜਾਵੇ….. ਜਦ ਕੁੜੀ ਲੰਘਦੀ ਏ ਦਹਲੀਜ਼ਾਂ ਤਾਂ ਫਿਰ
ਕਿਓ ਬਵਾਲ ਉਠਦਾ ਏ?
.
ਕੋਠੇ ਉੱਤੇ ਚੜ ਕੇ ਤੂੰ ਕਰਦਾ ਆਸ਼ਕੀ … ਤੇ ਜੇ ਭੈਣ
ਕੋਠੇ ਤੇ ਚੜਦੀ ਆ ਤਾ ਉਹਨੂੰ ਥੱਲੇ ਬੈਠਣ ਨੂੰ
ਕਹਿੰਦਾ ਹੈ….. ਕਿਓ ਦੂਜਿਆਂ ਦੀਆ
ਭੈਣਾ ਭੈਣਾ ਨਹੀ ਹੁੰਦੀਆਂ ?????
.
ਆਪਣੀ ਸੋਚ ਜੇ ਸਹੀ ਹੋਵੇਗੀ ਨਾ ਕਿਸੇ ਦੀ
ਔਲਾਦ ਕੋਈ ਹੋਸ਼
ਖੋਵੇਗੀ…..
.
ਨਾ ਹੀ ਕੋਈ ਮਾਂ ਆਪਣੀ ਅਣਜੰਮੀ ਧੀ ਨੂੰ
ਕੁੱਖਾਂ ਵਿਚ
ਹੀ ਮਰਵਾਵੇਗੀ….
.
ਕਿਸੇ ਦੀ ਇਜ਼ਤ ਨੂੰ ਜੇ ਆਪਣੇ ਘਰ ਨਾਲ ਜੋੜ ਕੇ ਦੇਖੋਗੇ ਤਾਂ
ਜਰੂਰ, ਓਸ ਕੁੜੀ ਦੀ ਥਾਂ ਤੁਹਾਨੂੰ
ਆਪਣੀ ਭੈਣ ਖੜੀ ਨਜ਼ਰ ਆਵੇਗੀ…

ਖੁਸ਼ ਹਾਂ ,
ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ☺️
.
ਸੱਚੀ ….?
.
.
ਸਫਲਤਾ ਨਾਲ ਗਤੀ ਧੀਮੀ ਜ਼ਰੂਰ ਹੈ 🤓.
.
ਪਰ ਜਿੰਨੀ ਵੀ ਹੈ ..
ਆਪਣੇ ਜ਼ਮੀਰ ਦੇ ਨਾਲ ਹੈ.

ਮਾੜਾ ਸਟੇਟਸ ਹੋਵੇ ਤਾਂ ਜਰੂਰ ਲਿਖੋ ਤੁਹਾਡਾ ਹੱਕ ਆ..
ਪਰ ਚੰਗੇ ਤੇ ਕਿਉ ਨੀ ਲਿਖਦੇ ਇਹ ਮੈਨੂੰ ਸ਼ੱਕ ਆ.


ਮਹਿਲਾ ਵਾਲੇ ਖਾਣ ਗੋਲੀਆਂ ਨੀਂਦ ਦੀਆ
ਕੁਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਦੇਖੇ ਨੇ..

ਮੰਗ ਕੇ ਖਾਣ ਨਾਲੋਂ ਕਰਨੀ ਮਜ਼ਦੂਰੀ ਚੰਗੀ ਏ..
ਅੱਜ ਕੱਲ ਦੇ ਮਤਲਬੀ ਲੋਕਾਂ ਤੋਂ ਥੋੜੀ ਦੂਰੀ ਚੰਗੀ ਏ…


ਕੋਈ ਨੀ ਆਪਣਾ ਬਣਦਾ
ਲੱਖ ਵਟਾ ਲਓ ਪੱਗਾਂ ਨੂੰ .


ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ…💓
🎓ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..

ਜਿੰਦਗੀ ਦਾ ਮਜਾ ਲੈਣਾ ਸਿੱਖੋ…
ਸਮਾਂ ਤਾਂ ਤੁਹਾਡਾ ਮਜਾ ਲੈਦਾ ਹੀ ਰਹੇਗਾ

ਦੁਨੀਆਦਾਰੀ ਵਿੱਚ ਜਿਹੜੇ ਧੋਖੇ ਮਿਲਦੇ
ਓਹੀ ਬੰਦੇ ਨੂੰ ਬੰਦਾ ਬਣਾ ਜਾਂਦੇ ਨੇ