Sub Categories

ਨਾ ਸਮਝੇ ਕੋਈ ਰਿਸ਼ਤਾ, ਜਿਸਮ ਦੀ ਤਾਕ ‘ਚ ਰਹਿੰਦੇ ਨੇ,
.
.
“ਹੋਣ ਜੇ ਧੀਆਂ ਸਭਦੇ, ਤਾਂ ਔਕਾਤ ‘ਚ ਰਹਿੰਦੇ ਨੇ,



ਕੋਸ਼ਿਸ ਕਰੋ ਕਿ, ..
ਜਿੰਦਗੀ ਦਾ ਹਰ ਪਲ ਵਧੀਆ 👌ਗੁਜ਼ਰੇ
ਕਿਉਂ ਕਿ ਜਿੰਦਗੀ ਨਹੀ ਰਹਿੰਦੀ,
.
ਪਰ ਕੁਝ ਚੰਗੀਆਂ ਯਾਦਾਂ ਹੀ ਰਹਿ ਜਾਂਦੀਆ ਨੇ….!!

ਕੁਝ ਲੋਕ ਗੱਲਾਂ ਅੌਕਾਤ ਤੋਂ ਵੱਡੀਅਾਂ ਕਰਦੇ ਨੇ,
😏😏😏
ਪਿੱਠ ਪਿੱਛੇ ਕਰਦੇ ਨੇ ਜਦੋਂ ਵੀ ਕਰਦੇ ਨੇ..

ਮੇਰਾ ਇਕ ਹੀ ਸੁਪਨਾ ਆ
ਕੇ ਮਾਂ ਬਾਪ ਦਾ ਹਰ ਸੁਪਨਾ ਪੂਰਾ ਕਰਾਂ


ਪੱਕਿਆਂ ਇਰਾਦਿਆਂ ਦੀ ਗੱਲ ਕਰਕੇ, ਛੱਡਦੇ
Stand ਮੈਂ ਅਖੀਰ ਦੇਖੇ ਆ…

ਥੁੱਕ ਥੁੱਕ ਦੇਖੀ…..?
.
.
.
ਚੱਟਦੀ ਮੈਂ ਦੁਨੀਆ, ਪੈਸੇ ਪਿੱਛੇ
ਵਿਕਦੇ ਜ਼ਮੀਰ ਦੇਖੇ ਆ …

ਜੋ ਕੁੜੀਆਂ ਆਪਣੇ ਪਤੀ ਨੂੰ ਮਜਬੂਰ ਕਰਦੀਆਂ ਨੇ ਸੱਸ ਨੂੰ ਘਰੋਂ ਕੱਢਣ ਲਈ
ਕਦੇ ਉਹਨਾਂ ਨੇ ਆਪਣੇ ਭਰਾਵਾਂ ਨੂੰ ਵੀ ਕਿਹਾ ਕੇ ਮਾਂ ਨੂੰ ਘਰੋਂ ਕੱਢ ਦੇ ?


ਸੰਸਾਰ ‘ਚ ਕੋਈ ਵੀ ਅਜਿਹੀ
ਸਮੱਸਿਆ ਨਹੀਂ ਹੈ ਜੋ ਤੁਹਾਡੇ ਮਨ ਦੀ
ਸ਼ਕਤੀ ਤੋਂ ਜਿਆਦਾ ਸ਼ਕਤੀਸ਼ਾਲੀ ਹੋਵੇ


ਕਿਉ ਲੱਭਦੀ ਫਿਰਦੀ ਏ ਹੁਣ ਇਸ ਜ਼ਮੀਨ ਅਸਮਾਨ ਤੇ ਸਿਤਾਰਿਆ ਚ ਮੈਨੂੰ,
ਜੇ ਤੇਰੇ ਦਿੱਲ ਵਿੱਚ ਨਹੀ ਤਾਂ ਫੇਰ ਕਿਤੇ ਵੀ ਨਹੀ..

ਆ ਜੀਨਾ ਨੇ ਕੈਪਟਨ ਨੂੰ ਵੋਟਾ ਪਾਈਆ ਸੀ ਹੁਣ ਪਤਾ
ਲਗਨਾ ਲੋਕਾ ਨੂੰ ਵੋਟਾ ਪਾਈਆ ਦਾ,ਸਾਲਿਆ ਨੇ ਮੱਝਾ ਤੇ ਵੀ ਟੈਕਸ ਲਾ ਤਾ,
..
ਇਕ ਮੱਝ ਤੇ 500 ਰੁਪਏ ,ਜੇ ਘਰ 5 ਮੱਝਾ ਨੇ ਤਾ 2500,
ਇਹਨਾ ਸਾਲਿਆ ਨੂੰ ਕੋਈ ਪੁਛੇ ਕੀ 10 ਦਿਨ ਦੀ ਦਸੀ ਮਸਾ ਹੁੰਦੀ
.
ਏਨੀ ,ਲੋਕ ਬੇਬਕੁਫ਼ ਨੇ ਜਿਨਾ ਵੋਟਾ ਪਾਈਆ,ਕਬੁਤਰਾ ਤੇ
ਟੈਕਸ,ਕੁਤਿਆ ਤੇ ਟੈਕਸ.ਸਬ ਚੀਜ਼ਾ ਤੇ ਟੈਕਸ ਲਾ ਤਾ,
ਬਿਜ਼ਲੀ ਮਿਹੰਗੀ ਕਰਤੀ,ਮੋਟਰਾ ਦੇ ਬਿਲ ਲਗਣ ਨੂੰ ਤਿਆਰ ਨੇ.
ਟਰੈਕਟਰ ਵਾਲਿਆ ਨੂੰ 30,000 ਸਾਲ ਦਾ ਦੇਣਾ ਪੇਣਾ ਟੈਕਸ ਜਟਾ ਨੂੰ ਵੀ
ਹੁਣ ਅਕਲ ਆਉਣੀ
..
ਜੇਹੜੇ ਕਿਹੰਦੇ ਸੀ ਕੈਪਟਨ ਵਦੀਆ ਆ,ਭੁਗਤੋ ਹੁਣ .. !!

ਕਿਹਾ ਜਾਦਾ ਹੈ ਕਿ ਵਿਆਹੇ ਬੰਦੇ ਨਾਲੋ ਕੁਆਰਾ
ਬੰਦਾ ਜਿਆਦਾ ਆਜ਼ਾਦ ਤੇ
ਬੇਪਰਵਾਹ ਹੁੰਦਾ ਹੈ…
.
ਤੇ ਵਿਆਹੇ ਬੰਦੇ ਨਾਲੋ ਜਿਆਦਾ ਖੁਸ਼ ਰਹਿੰਦਾ ਹੈ।
.
ਪਰ ਅਸਲ
ਵਿੱਚ ਸੱਚ ਕੁੱਝ ਹੋਰ ਹੀ ਹੈ ਇਹ ਗੱਲ ਮੰਨਣ ਵਾਲੀ ਹੈ ਕੇ
ਵਿਆਹ ਤੋ ਬਆਦ
ਜਿੰਮੇਵਾਰੀਆ ਵੱਧ ਜਾਦੀਆ ਹਨ।
..
ਪਰ ਦੁੱਖ ਵੇਲੇ ਤੁਹਾਨੂੰ ਕੱਲਾਪਨ ਮਹਿਸੂਸ
ਨਹੀ ਹੁੰਦਾ। ਸਵੇਰੇ ਸਵੇਰੇ ਅਲਾਰਮ ਲਾ ਕੇ ਉੱਠਣ ਦੇ ਲੋੜ ਨਹੀ। ਬੀਮਾਰੀ ਵਿੱਚ
ਦੇਖਭਾਲ ਕਰਨ ਵਾਲਾ ਮਿਲ ਜਾਦਾ।
.
ਤੇ ਖੁਸ਼ੀਆ ਦੁੱਗਣੀਆ ਹੋ ਜਾਦੀਆ ਜਦੋ
ਤੁਸੀ ਆਪਣੇ ਸਾਥੀ ਨਾਲ ਖੁਸ਼ੀ ਮਨਾਉਦੇ ਹੋ।
ਤੁਹਾਨੂੰ ਕੀ ਲੱਗਦਾ ਹੈ ਕੇ
ਵਿਆਹਾ ਬੰਦਾ ਜਿਆਦਾ ਖੁਸ਼ ਰਹਿੰਦਾ ਜਾਂ
..
ਫਿਰ ਕੁਆਰਾ ਬੰਦਾ ਕੂਮੈਟ ਕਰਕੇ ਦੱਸੋ
ਜੀ ??