Sub Categories

ਵਿਹਲਾ ਬੰਦਾ ਅਕਸਰ ਕਹਿੰਦਾ
ਮੈਂ ਬਹੁਤ busy ਆ



ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ,
ਫੋਨ ਵਾਲੀ gallery  ਚ ਕੈਦ ਹੋ ਕੇ ਬਹਿ ਗਈਆਂ।

ਤੈਨੂੰ ਬਲੌਕ ਕਰਨਾ ਮੈਨੂੰ ਇੰਝ ਜਾਪਦਾ
ਜਿਵੇਂ ਮੈਂ ਕਿਸੇ ਦੇ Death Certificate ਤੇ sign ਕਰ ਰਿਆ ਹੋਵਾ

ਪਿਆਰ ਕਰਨਾ🥰 ਸਿੱਖਿਆ ਹੈ 👇🏻ਨਫ਼ਰਤ ਦਾ ਕੋਈ 👍ਜੋਰ ਨਹੀਂ.. 😇ਬੱਸ ਤੂੰ ਹੀ ਤੂੰ ਹੈ ਇਸ ਦਿੱਲ💖 ਵਿੱਚ ਦੂਸਰਾ ਕੋਈ 🤭ਹੋਰ ਨਹੀਂ.


💓ਰੱਬ ਜਿੰਨ੍ਹਾ ਯਕੀਨ ਹੈ ਤੇਰੇ ਤੇ ਵਾਸਤਾ ਏ ਤੋੜੀ ਨਾਂ💞
✍🏻jogesh Mehra

ਲੋਕਾਂ ਦਾ ਜਿੰਨਾ ਮਰਜ਼ੀ ਚੰਗਾ ਕਰਲੋ ਕਦਰ ਨਹੀਂ ਜਾਣਦੇ ਜਦੋਂ ਲੋੜ ਹਾਂ ਭਾਈ ਬਹੁਤ ਚੰਗੇ ਇਹ ਟਾਇਮ ਵਿਚ ਕੰਮ ਆਉਦੇ ਜਦੋਂ ਲੋੜ ਨਹੀਂ ਫਿਰ ਬਸ ਮਨੋ ਬਣਾ ਕੇ ਗੱਲਾਂ ਕਰਨ ਗੇ ਸਾਲੇ ਜਿਵੇਂ ਦੁੱਧ ਧੋਤੇ ਹੁੰਦੇ ਚੁਗਲਖੋਰਾਂ ਇਹ ਨਹੀਂ ਪਤਾਂ ਬਸ ਪੋਪਲੇ ਜੇ ਲਾ ਤੇ ਨਾ ਕੱਖ ਨਹੀ ਰਹਿਣਾ


ਦਿਲ❤️🧿 ਨੂੰ ਹਮੇਸ਼ਾ ਉਹੀ ਇਨਸਾਨ ਚੰਗਾ 🤗ਲੱਗਦਾ ਆਂ ਸੱਜਣਾ,
ਜੋ ਅੱਖਾਂ 👀ਸਾਹਮਣੇ ਕਦੇ ਹਨੇਰਾ 🕯️ ਨਾ ਆਉਣ ਦੇਵੇ।


ਦਿਲ ਨੂੰ ਹਮੇਸ਼ਾ ਉਹੀ ਇਨਸਾਨ ਚੰਗਾ ਲੱਗਦਾ ਆਂ ਸੱਜਣਾ,
ਜੋ ਅੱਖਾਂ ਸਾਹਮਣੇ ਕਦੇ ਹਨੇਰਾ ਨਾ ਆਉਣ ਦੇਵੇ।

ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ,
ਫੋਨ ਵਾਲੀ gallery  ਚ ਕੈਦ ਹੋ ਕੇ ਬਹਿ ਗਈਆਂ।

ਵੈਸੇ ਤਾਂ ਜ਼ਿੰਦਗੀ ਚਲੀ ਜਾਂਦੀ
ਪਰ ਜਦੋਂ ਕੋਈ ਦੁਖ ਆਉਦਾ
ਉਦੋਂ ਮਾਂ ਪਿਉਂ ਬਹੁਤ ਯਾਦ ਆਉਦੇ
ਵਾਹਿਗੁਰੂ ਜੀ ਕਿਸੇ ਦੇ ਮਾਪੇ ਦੂਰ ਨਾਂ ਕਰੀ