Sub Categories

ਨੀ ਗਲ ਸੁਣ ਕੁੜੀਏ ਮੇਰੀ ਤੂੰ ਆ ਇਁਕ ਗਲ ਸਮਝਾਵਾ ਤੇਨੂੰ ”’ਜੇ ਚੰਗੀ ਲਁਗੂ ਰਁਖ ਲਵੀ ਨਹੀ ਤਾ ਵਾਪਿਸ ਕਰਦੀ ਮੈਨੂੰ”ਤੂੰ ਜਿਹਦੇ ਸੁਪਨੇ ਵੇਖਦੀ ਏ ਉਹ ਤੇਰੇ ਜਿਹੀਆ ਰੋਜ਼ ਚਾਰਦਾ ਲਁਖਾ ”ਤੂੰ ਜਿਹਨਾ ਵਿਁਚ ਲਁਭਦੀ ਪਿਆਰ ਫਿਰੇ ਉਹ ਤੇਰੇ ਚ ਕੁਝ ਹੋਰ ਹੀ ਲਁਭਦੀਆ ਅਁਖਾ”””ਇਹ ਕੁੜੇ ਭੁਁਖੇ ਜਿਸਮਾ ਦੇ ਕਰਦੇ ਮਿਁਠੀਆ ਪਿਆਰ ਦੀਆ ਬਾਤਾ ਇਹ ਬਁਸ ਉਹਨਾ ਈ ਚਿਰ ਅੜੀਏ ਤੂੰ ਜਿੰਨਾ ਚਿਰ ਕਰਦੀ ਰਹੂ ਮੁਲਾਕਾਤਾ””ਨੀ ਤੂੰ ਚੀਜ਼ ਬੇਗਾਨੀ ਏ ਤੂੰ ਹਜ਼ੇ ਵਁਸਣਾ ਜਾਕੇ ਸੋਹਰੇ ਉਹ ਫੇ ਤੇਨੂੰ ਕਿਁਦਾ ਰਁਖਣਗੇ ਜੇ ਪਿਁਛਲੀਆ ਗਁਲਾ ਆਗੀਆ ਮੋਹਰੇ ”””’ਨੀ ਚਿਁਟੀ ਚੁੰਨੀ ਇਁਜ਼ਤ ਤੇਰੀ ਧੋਤਿਆ ਦਾਗ ਨੀ ਲਁਥਣੇ ਕੁੜੀਏ””ਇਹ ਰਾਹ ਭਰੇ ਆ ਚਿਕੜਾ ਨਾ ਕਦੇੇ ਵੀ ਭੁਁਲਕੇ ਇਧਰ ਨਾ ਮੁੜੀਏ ””’..””

ਉਝ ਦੁਁਧ ਦਾ ਨਾਤਾ ਨਈ ਏਸ ਯਁਗ ਤੇ ਕੋਈ ਵੀ ਬੰਦਾ”’ਮੈ ਗਲ ਕਿਸੇ ਦੀ ਕਰਦਾ ਨਈ ਸੋਨੂੰ ਖੁਁਦ ਹੀ ਬਹੁਤ ਆ ਗੰਦਾ………..ਸੋਨੂੰ ਲਁਖਣ ਕੇ ਪਁਡੇ…



ਕੁੜੀਆਂ ਦੀਆਂ ਤਸਵੀਰਾਂ ਆਪਣੇ ਪੇਜ’ ਤੇ
ਪਾ ਕੇ , “ਕਿਵੇਂ ਲੱਗੀ” ? ਪੁੱਛਣ ਵਾਲਿਉ,
ਜਿਸ ਦਿਨ ਕਿਸੇ ਨੇ ਤੁਹਾਡੀ ਧੀ ਭੈਣ ਦੀ
ਤਸਵੀਰ ਉਸੇ ਪੇਜ ਤੇ ਪਾ ਕੇ ਤੁਹਾਨੂੰ ਪੁੱਛ
ਲਿਆ ਕਿ , ‘ਕਿਵੇਂ ਲੱਗੀ’ ?
ਉਸ ਦਿਨ ਸ਼ਾਇਦ ਤੁਹਾਨੂੰ ਭੋਰਾ
ਸ਼ਰਮ ਵੀ ਆ ਜਾਵੇ ਤੇ ਸ਼ਾਇਦ
ਥੋੜੀ ਅਕਲ ਵੀ ਆ ਜਾਵੇ . .

ਸ਼ਾਇਦ ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਰੱਬ ਨੇ ਉਂਗਲਾਂ ਤਾਂ ਦਿੱਤੀਆਂ ਨੇ
ਕਿ ਕਿਸਮਤ ਮਿਹਨਤ ਕਰਨ ਨਾਲ ਬਣਦੀ ਏ,,ਲਕੀਰਾਂ ਨਾਲ ਨਹੀਂ,,

ਸੁਖੀ ਹੋਣ ਦੇ ਤਰੀਕੇ ..
..
.????????
.
.
.
.
.
.
.

ਇੱਜਤ ਕਰੋ ਇੱਜਤ ਪਾੳ…
ਪਹਿਲਾ ਸੋਚੋ ਫਿਰ ਬੋਲੋ..
ਆਪਣੀ ਗੱਲਤੀ ਮੰਨਣਾ ਸਿੱਖੋ..
.
ਸਲਾਹ ਸਭ ਨਾਲ,
ਪਰ ਫੈਸਲਾ ਆਪ ਲਵੋ…….
.
ਆਪਣਾ ਕੰਮ ਸਦਾ ਮਿਹਨਤ ਨਾਲ ਕਰੋ.
ਬਿਨਾ ਜਰੂਰਤ ਖਰੀਦਦਾਰੀ ਨਾ ਕਰੋ…
.
ਬਿਨਾ ਕਾਰਨ ਦੂਸਰਿਆਂ ਦੇ ਝਗੜੇ ‘ ਚ ਨਾ ਪਵੋ…

ਹਰ ਹਾਲ ਵਿੱਚ ਸੰਤੁਸ਼ਟ ਰਹੋੋ ..
ਰੋਜਾਨਾ ਪਰਮਾਤਮਾ ਦਾ ਸਿਮਰਨ ਕਰੋ


ਕਿਲੋਆਂ ਦੇ ਭਾਅ ਚ ਵਿਕ ਗਈਆਂ ਰੱਦੀ ਚ ਉਹ ਕਾਪੀਆਂ
ਜਿਹਨਾਂ ਤੇ ਕਦੇ Very Good ਦੇਖ ਕੇ ਬਹੁਤ ਖੁਸ਼ ਹੁੰਦੇ ਸੀ

ਇਨਸਾਨ ਨੇ ਬਹੁਤ ਅਜੀਬ ਜਿਹੇ ਰਿਸ਼ਤੇ ਬਣਾਏ ਨੇ
ਸਭ ਤੋਂ ਜਿਆਦਾ ਉਹੀ ਰੋਂਦਾ ਹੈ ਜਿਸ ਨੇ ਇਮਾਨਦਾਰੀ ਨਾਲ ਨਿਭਾਏ ਨੇ.


ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਾਂ ਦੇ ਨਾਲ ,
ਜ਼ਿੰਦਗੀ ਚਲਦੀ ਸਾਹਾਂ ਦੇ ਨਾਲ,
ਹੋਂਸਲਾ ਮਿਲਦਾ ਦੁਆਵਾਂ ਦੇ ਨਾਲ
,ਮਾਣ ਹੁੰਦਾ ਭਰਾਵਾਂ ਦੇ ਨਾਲ,
ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ,
ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ,
ਬੰਦਾ ਪਰਖਇਆ ਜਾਂਦਾ ਨਿਗ੍ਹਾਵਾਂ ਦੇ ਨਾਲ …..
$BHULLAR$


Oh ਵਿੱਚ ਬਜ਼ੁਰਗਾਂ ਰੱਬ ਵਸਦਾ ਹੈ ਕਦੇ ਵੀ
ਦਿਲ ਦੁਖਾਓ ਨਾਂ…
.
ਨੀਵੀਂ ਪਾ ਕੇ ਰੱਖੋ ਕਦੇ ……??
.
.
.
.
.
.
.
.
.
.
.
.

ਅੱਖ ਵਿਖਾਉਂ ਨਾਂ 100 ਗੱਲਾਂ ਦੀ ਗੱਲ ਕਦੇ ਵੀ
ਅਾਖਾ ਮੋੜੀਦਾ 😘
.
ਬਾਪੂ ਵਾਲੀ ਝਿੜਕ ਕਦੇ ਵੀ 💗 ਦਿਲ ਤੇ ਲਾਓ ਨਾਂ..

ਦੁਨੀਆ ਚ ਹਰ ਕੋਈ ਇੱਕ ਦੂਜੇ ਤੋਂ ਸਢ਼ ਰਿਹਾ ਆ
ਫਿਰ ਵੀ ਕੰਬਖਤ ਇੰਨੀ ਠੰਡ ਕਿਉਂ ਪੈ ਰਹੀ ਹੈ . . ?

ਨਵਾਂ ਲੈ ਆਉਂਦੇ ਨੇ ਪੁਰਾਣਾ ਸਾਮਾਨ ਕੂੜੇ ਵਿੱਚ ਸੁੱਟ ਕੇ
ਘਰ ਵਿੱਚ ਪੁਰਾਣੀ ਚੀਜ ਹੁਣ ਚੰਗੀ ਨੰਹੀ ਲੱਗਦੀ,
ਘਰ ਦੇ ਕਿਸੇ ਕੋਨੇ ਵਿੱਚ ਉਸਦਾ ਵੀ ਹੈ ਬਿਸਤਰਾ ,
ਨਵੀਂ ਬੈਠਕ ਵਿੱਚ ਬੁੱਢੀ ਮਾਂ ਹੁਣ ਚੰਗੀ ਨਹੀਂ ਲੱਗਦੀ