Sub Categories

ਜੇ ਸੁਪਨੇ ਸੱਚ ਨਈ ਹੁੰਦੇ ਤਾਂ ਰਸਤੇ ਬਦਲੋ, ਅਸੂਲ ਨੀ,
ਪੌਦੇ ਹਮੇਸ਼ਾਂ ਪੱਤੀਆਂ ਬਦਲਦੇ, ਜੜਾਂ ਨਈ



ਮਨੁੱਖ ਆਪਣੇ ਕਰਮਾਂ ਦੇ ਬੀਜ ਬੀਜਦਾ ਹੈ,
ਪਰ ਉਸ ਦਾ ਫਲ ਸਮੇਂ ਤੋਂ ਪਹਿਲਾ ਪ੍ਰਾਪਤ ਨਹੀ ਹੁੰਦਾ ਹੈ ..

ਕਿਸੇ ਦੀਆਂ ਮਜ਼ਬੂਰੀਆਂ ਤੇ ਕਦੇ ਨਾ ਹੱਸੋ ..
ਕੋਈ ਮਜ਼ਬੂਰੀਆਂ ਖ਼ਰੀਦ ਕੇ ਨਹੀਂ ਲਿਆਉਂਦਾ ..
.
ਡਰੋਂ ਵਕਤ ਦੀ ਮਾਰ ਤੋਂ ਬੁਰਾ ਵਕਤ ਕਿਸੇ ਨੂੰ ਦੱਸ ਕੇ ਨਹੀ ਅਾੳੁਦਾ..!!

ਇਨਸਾਨ ਧਰਤੀ ਤੇ ਬੈਠਾ
ਦੌਲਤ ਗਿਣੀ ਜਾਂਦਾ
ਕਲ ਕਿੰਨੀ ਸੀ ਤੇ ਅੱਜ
ਇਹਨੀ ਵੱਧ ਗਈ
ਉਪਰ ਵਾਲਾ ਹੱਸਦਾ ਆ
ਤੇ ਇਨਸਾਨ ਦੇ ਸਾਹ ਗਿਣੀ ਜਾਂਦਾ
ਕਲ ਕਿੰਨੇ ਸੀ ਤੇ ਅੱਜ ਘੱਟ ਗਏ


ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ😘ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾ🙏🏻

ਅਮੀਰਾ ਦੇ ਘਰ ਦਾ ਕਾਂ ਵੀ ਲੋਕਾ ਨੂੰ ਮੋਰ ਲਗਦਾ…
ਗਰੀਬਾ ਦੇ ਘਰ ਦਾ ਬੱਚਾ ਵੀ ਲੋਕਾ ਨੂੰ ਚੋਰ ਲਗਦਾ…


ਚੰਗੇ ਰਿਸ਼ਤਿਆਂ ਨੂੰ,
ਵਾਅਦਿਆਂ ਅਤੇ ਸ਼ਰਤਾਂ ਦੀ,
ਲੋੜ੍ਹ ਨਹੀਂ ਹੁੰਦੀ


ਪਤੰਗ ਵਾਂਗ ਉੱਡਣਾ ਤਾਂ ਸਭ ਸਿੱਖ ਲੈਂਦੇ ਨੇ…
ਪਰ ਉੱਪਰ ਜਾਕੇ ਟਿਕਣਾ ਕੋਈ ਕੋਈ ਸਿੱਖਦੇ …

(ਅਰਸ਼)

ਹਰ ਬੰਦਾ ਸੋਚਦਾ ਏ , ਉਸਦੇ ਨਾਲ ਤੇ ਇੰਝ ਨਹੀ ਹੋਣਾ ।
ਪਰ ਓਹੀ ਜਾਣਦਾ ਏ ਕਿਸਦੇ ਨਾਲ ਕਦੋਂ ਕੀ ਹੋਣਾ ”
Waheguru

Main mitti meri jaat v mitti
Main mitti de vich rul jana
Es kar ke meri maa ne mera naam rakhta
RANA MARJANA