Sub Categories

ਕਦੇ ਕਦੇ ਫੇਲ ਹੋਣਾ ਪਾਸ ਹੋਣ ਤੋਂ ਜ਼ਿਆਦਾ ਤਜ਼ਰਬਾ ਦੇ ਕੇ ਜਾਂਦਾ ਹੈ..
ਤੁਰਨ ਵਾਲੇ ਅਤੇ ਦੌੜਨ ਵਾਲੇ ਬੇਸ਼ੱਕ ਸਭ ਜੇਤੂ ਕਰਾਰ ਹੁੰਦੇ ਹੋਣਗੇ ਪਰ
ਡਿੱਗ ਕੇ ਉੱਠਣ ਵਾਲਾ ਹਮੇਛਾਂ ਲਾਜਵਾਬ ਹੁੰਦਾ ਹੈ.



ਜੜ ਹੈ ਹਰ ਇੱਕ ਰਿਸ਼ਤੇ ਦੀ
ਹਰ ਵਿਹੜਾ ਬੰਨਿਆ ਔਰਤ ਨੇ
ਕਿਉ ਆਖਦੇ ਹੋ ਮਾੜੀ ਇਸ ਨੂੰ
ਹੈ ਰੱਬ ਵੀ ਜੰਮਿਆ ਔਰਤ ਨੇ ..

ਦੋਸਤ ਪੈਸੇ ਪੱਖੋਂ ਚਾਹੇ ਗਰੀਬ ਹੋਵੇ
ਪਰ ਦਿਲ ਦਾ ਅਮੀਰ ਹੋਣਾ ਚਾਹੀਦਾ

ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀ ਲੱਗਦਾ…
ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ।


ਕਿਸੇ ਨੇ ਸਚ ਹੀ ਲਿਖਿਆ ਹੈ!
ਐ ਮੌਤ ਤੂੰ ਜਰਾ ਜਲਦੀ ਨਾਲ ਆਵੀ!!
ਕਿਸੇ ਗਰੀਬ ਦੇ ਘਰ ਕਫਨ ਦਾ ਖਰਚ ਦਵਾਈਆਂ ਚ ਨਿਕਲ ਜਾਂਦਾ!!~~~~~~

ਪਿਤਾ ਉਹ ਅਜੀਬ ਹਸਤੀ ਹੈ,
ਜਿਸਦੇ ਪਸੀਨੇ ਦੀ ਕੀਮਤ ਵੀ
ਅੋਲਾਦ ਅਦਾ ਨਹੀਂ ਕਰ ਸਕਦੀ..
Miss u… 😔


ਔਕੜਾਂ ਸੀ ਬਹੁਤ ..
ਸਮੇਂ ਨੇ ਸੀ ਉਲਝਾ ਲਿਆ.
ਮਾ ਤੇਰੇ ਪੁੱਤ ਨੂੰ
ਤੇਰੀਆਂ ਅਸੀਸਾਂ ਨੇ ਬਚਾ ਲਿਆ .


ਆਪਣੀ ਸਿਆਣਪ ਦਾ ਗੁਣ-ਗਾਣ ਕਰੋ, ਕੋਈ ਨਹੀਂ ਸੁਣੇਗਾ;
ਆਪਣੀ ਮੂਰਖਤਾ ਦੀਆਂ ਗੱਲਾਂ ਕਰੋ ,ਸਾਰੇ ਧਿਆਨ ਨਾਲ ਸੁਨਣਗੇ..
.
ਲੋਕਾਂ ਨੂੰ ਮੂਰਖਾਂ ਨੂੰ…??
.
.
.
ਮਿਲਕੇ ਆਨੰਦ ਮਿਲਦਾ ਹੈ ,
.
ਸਿਆਣਾ ਉਹ ਆਪਣੇ.
ਆਪ ਨੂੰ ਸਮਝਦੇ ਹਨ

ਜੋ ਮੁੰਡਾ ਆਪਣੀ ਸਹੇਲੀ ਦੇ
“ਘਰ ਵਿਚ ਕੋਈ ਨੀ ਆ, ਮਿਲਣ ਆਜਾ”
ਕਹਿਣ ਤੇ ਉਸਦੇ ਘਰ ਗਿਆ ਸੀ
ਹੁਣ ਘਰੋਂ ਬਾਹਰ ਨਹੀਂ ਨਿਕਲਦਾ
ਕਿਉਂਕਿ ਫਿਰ ਓਹਦੀ ਭੈਣ ਵੀ ਘਰ ਵਿਚ ਇਕੱਲੀ ਆ

ਤੰੂ ਓੁਨ੍ਹਾਂ ਨੂੰ ਦੇਖ ਕੇ ਸ਼ੌਂਕ ਪੁਗਾਓੁਂਂਂਦਾ ਏ ਜੋ ਘਰਾਂ ਤੋਂ ਚੰਗੇ ਆ,
ਮੈਂ ਇੱਜਤ ਹੀ ਓੁਨ੍ਹਾਂ ਦੀ ਕਰਦਾ ਹਾਂ ਜੋ ਪੈਰਾਂ ਤੋਂ ਨੰਗੇ ਆ