Sub Categories

ਕੁੱਝ ਲੋਕ ਉਹ ਬਿਲਕੁਲ ਵੀ ਨਹੀਂ ਹੁੰਦੇ 😶

ਜੋ ਉਹ ਦਿਸਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ 😑



ਔਰਤ ਦੀ ਇੱਜ਼ਤ,ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ…
ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ !!

ਪੈਸਾ ਬੰਦੇ ਦੀ ਹੈਸੀਅਤ ਤਾਂ ਬਦਲ ਸਕਦਾ
ਪਰ ਔਕਾਤ ਨਹੀਂ

ਕੁਝ ਪਲ ਦਿਲ ਚ ਅਜਿਹੇ ਵਸ ਜਾਂਦੇ ਨੇ
ਜਿਨ੍ਹਾਂ ਨੂੰ ਚਾਹ ਕੇ ਵੀ ਭੁੱਲ ਨਹੀਂ ਸਕਦੇ


ਪੁੱਤ ਨਾਂ ਜਦ ਫਰਜ ਪਛਾਣੇ
ਧੀ ਵੀ ਜਦ ਲੈ ਜਾਏ ਠਾਣੇ ,
ਬਾਪੂ ਫਿਰ ਮੰਨਕੇ ਭਾਣੇ
ਅੱਖਾਂ ਨੂੰ ਭਰ ਜਾਂਦਾ ,
ਉਦੋਂ ਫਿਰ ਬੰਦਾ ਲੋਕੋ
ਜਿਉਂਦੇ ਜੀ ਮਰ ਜਾਂਦਾ।

ਕਮਾਈ 2 ਨੰਬਰ ਦੀ ਬਰਕਤਾਂ ਕਰਦੀ ਨਾਂ…
ਚਾਹੇ ਲੱਖ ਕਰੀ ਚੱਲ ਦਾਨ ਵਿਚੋਂ….
.
.
.
.
.
.
.
ਮਾੜੀ ਨਾਰ ਨਾਂ ਬੰਦੇ ਦੀ ਈਨ ਮੰਨੇ….
ਚਾਹੇ ਲੱਖ ਸੂਰਮਾਂ ਜਹਾਨ ਵਿੱਚੋ


ਹਨੇਰਾ ਜਿੰਨਾ ਮਰਜ਼ੀ ਗਾੜ੍ਹਾ ਹੋਵੇ
ਕਦੇ ਸੂਰਜ ਨੂੰ ਚੜਣ ਤੋਂ ਨਹੀਂ ਰੋਕ ਸਕਦਾ…….।🙂😇
ਲਿਖਤ Happy Daudhar 🙂


ਰੂਹ ਨੂੰ ਸਮਝਣਾ ਵੀ ਜਰੂਰੀ ਹੈ
ਸਿਰਫ ਹੱਥਾਂ ਦਾ ਫੜਨਾ ਸਾਥ ਨਹੀਂ ਹੁੰਦਾ

ਮੇਰੇ ਦੋਸਤ ਗਏ ਸੀ ਮੁਜਰਾ ਦੇਖਣ ਨਾਲ ਮੈਨੂੰ ਵੀ ਲੈ ਗਏ

ਉਹ ਉਸਦਾ ਹੁਸਨ ਦੇਖਦੇ ਰਹੇ ਤੇ ਮੈਂ ਉਹਦੀਆਂ ਮਜਬੂਰੀਆਂ…

84 ਵਿੱਚ ਕਹਿ ਗਿਆ ਸੀ ਸ਼ੇਰ ਬੁੱਕ ਕੇ
ਵਾਕੀ ਤੁਸੀਂ ਆਪਣਾ ਵਿਚਾਰ ਰੱਖਿਓ
ਆਊਨ ਵਾਲੇ ਸਮੇਂ ਦਾ ਪਤਾ ਕੋਈ ਨਾ
ਘਰ -ਘਰ ਵਿੱਚ ਹਥਿਆਰ ਰੱਖਿਓ