Sub Categories

ਵਗਦੇ ਨੇ ਪਾਣੀ ਮਿੱਠੇ ,,ਸੋਹਣੀਅਾਂ ਛੱਲਾਂ ਨੇ
ਜਿੰਨੀ ਦੇਰ ਦਮ ਹੈ ਮਿੱਤਰਾ ,,ੳਨੀ ਦੇਰ ਗੱਲਾਂ ਨੇ



ਕੁਝ ਨਹੀਂ ਮਿਲਦਾ ਮਿਹਨਤ ਤੋਂ ਬਗੈਰ ਇਥੇ..
ਅਪਣਾ ਪਰਛਾਵਾਂ ਵੀ ਮੈਨੂੰ ਧੁੱਪੇ ਖੜਨ ਤੋਂ ਬਾਅਦ ਮਿਲਿਆ..

ਘਰ ਬੈਠਾ ਮੁੱਛਾਂ ਨੂੰ ਵੱਟ ਦੇਈ ਚੱਲ..
ਖੇਤਾਂ ਚ ਪਿਉ ਦਾ ਹੱਥ ਨਾ ਵਟਾਈ..

ਮਿੱਟੀ ਦੀਆਂ ਕੰਧਾਂ ਹੀ ਮਜ਼ਬੂਤ ਸੀ..
ਜਿਸ ਦਿਨ ਦਾ ਸੀਮੈਂਟ ਆ ਗਿਆ
ਘਰ ਟੁੱਟਣ ਲੱਗ ਪਏ.


ਜਿਨ੍ਹਾਂ ਵਿਰੋਧ ਲੋਕਾਂ ਨੇ ਹੁਣ ਖਸਰੇ ਦੇ ਟੀਕਿਆਂ ਦਾ ਕੀਤਾ ਜੇ ਊਨਾ ਵਿਰੋਧ ਨਸ਼ੇ ਦੇ ਟੀਕਿਆਂ ਦਾ ਕਰਦੇ ਤਾ
ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਹੀ ਹੁੰਦੇ

ਜੇਕਰ ਕਿਸੇ ਕੋਲ ਖਾਲੀ ਭਾਂਡਾ ਹੈ ,ਇਹ ਜਰੂਰੀ ਨਹੀਂ ਕਿ ੳੁਹ ਕੁੱਝ ਮੰਗਣ ਚੱਲਾ ਏ ਇਹ ਵੀ ਹੋ ਸਕਦਾ ਏ ਕੇ ੳੁਹ ਕੁੱਝ ਵੰਡ ਕੇ ਅਾਇਅਾ ਹੋਵੇ…🤔


ਬਾਪ ਉਹ ਅਨਮੋਲ ਹਸਤੀ ਹੈ
ਜਿਸਦੇ ਪਸੀਨੇ ਦੀ ਇਕ ਬੂੰਦ ਦੀ
ਕੀਮਤ ਵੀ ਔਲਾਦ ਕਦੇ
ਅਦਾ ਨਹੀਂ ਕਰ ਸਕਦੀ


ਦਿਲ ਟੁੱਟਿਅਾ ਕਦੇ ਵੀ ਵਾਪਸ ਨੀਂ ਜੁੜਦਾ
ਕਬਰਾਂ ਵਿੱਚ ਗਿਅਾ ਹੋਇਆ ਇਨਸਾਨ ਕਦੀ ਵਾਪਸ ਨੀ ਮੁੜਦਾ

ਮੋਦੀ ਸਰਕਾਰ ਨੂੰ ਬੇਨਤੀ ਆ ਕੇ ਜੇ ਬਲਤਕਾਰ ਕਰਨ ਵਾਲਿਆਂ ਨੂੰ ਕੋਈ ਸਜ਼ਾ ਨੀਂ ਦੇ ਸਕਦੇ ਤਾਂ ਦੇਸ਼ ਦਾ ਨਾਮ Rapistan ਰੱਖ ਦਿਓ

ਜੇ 84 ਦੇ ਦੰਗਿਆਂ ਦਾ ਸਿੱਖਾਂ ਨੂੰ
ਇਨਸਾਫ ਮਿਲਿਆ ਹੁੰਦਾ
ਤਾਂ ਦੇਸ਼ ਦੇ ਹਾਲਾਤ ਅੱਜ ਕੁਝ ਹੋਰ ਹੋਣੇ ਸੀ