Sub Categories

ਤੇਰੇ ਚਿਹਰੇ ਉੱਤੇ ਦਿਸੇ ਉਦਾਸੀ ਕਿਉਂ,
ਭੈਣੇ ਤੇਰੀ ਖੁਸ਼ੀ ਲਈ ਤਾਂ ਮੈਂ ਰੱਬ ਨਾਲ ਵੀ ਰੁੱਸ ਜਾਵਾਂ।



ਉਮਰਾਂ ਬੀਤ ਜਾਂਦੀਆਂ ਨੇ ਜਿੰਦਗੀ ਦੇ ਅਰਥ
ਸਮਝਦਿਆਂ….
ਸਮਝ ਆਉਂਦੀ ਜਦ ਉੱਡ ਜਾਂਦੇ ਸਾਹਾਂ ਦੇ ਪਰਿੰਦੇ….

ਘਰ ਦੀ ਅੱਗ ਵੀ ਕਿੰਨੀ ਸਿਆਣੀ ਹੁੰਦੀ ਆ
ਹਮੇਸ਼ਾਂ ਨੂੰਹ ਨੂੰ ਹੀ ਲਗਦੀ ਆ
ਧੀ ਨੂੰ ਨਹੀਂ

ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ
ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ..


ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ
ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ..

ਜਿਵੇਂ ਜਿਵੇਂ ਉਮਰ ਗੁਜਰਦੀ ਹੈ ,
ਅਹਿਸਾਸ ਹੋਣ ਲੱਗਦਾ ਹੈ ਕੇ
ਹਰ ਚੀਜ਼ ਬਾਰੇ ਮਾਪੇ ਸਹੀ ਕਹਿੰਦੇ ਸਨ


ਜਿਨ੍ਹਾਂ ਨੇ ਤੁਹਾਡਾ ਸੰਘਰਸ਼ ਦੇਖਿਆ ਹੈ ,
ਓਹੀ ਤੁਹਾਡੀ ਕੀਮਤ ਜਾਣਦੇ ਹਨ
ਨਹੀਂ ਤਾਂ ਦੂਜਿਆਂ ਲਈ ਤੁਸੀਂ ਸਿਰਫ ਕਿਸਮਤ ਵਾਲੇ ਹੋ


ਉਸ ਦੇਸ਼ ਵਿੱਚ ਔਰਤਾਂ ਦਾ ਰੁਤਬਾ
ਕਿੱਦਾਂ ਉੱਚਾ ਹੋ ਸਕਦਾ ਹੈ,
ਜਿੱਥੇ ਮਰਦਾਂ ਦੀ ਲੜਾਈ ਵਿੱਚ
ਮਾਵਾਂ-ਭੈਣਾਂ ਦੀਆਂ ਗਾਲਾਂ
ਕੱਢੀਆਂ ਜਾਂਦੀਆਂ ਨੇ….!!!

ਅੱਜ ਮਾੜਾ ਹੈ ਕਲ ਚੰਗਾ ਵੀ ਆਊਗਾ ,
ਵਕ਼ਤ ਹੈ ਜਨਾਬ ਬਦਲ ਹੀ ਜਾਊਗਾ

ਵਾਗ ਗੁਲਾਬਾ ਹੱਸਦਾ ਚੇਹਰਾ
ਰੰਗ ਪੀਲਾਂ ਕਿੳੁ ਪੈ ਗਿਅਾ ਵੇ
ਹੋੲਿਅਾ ਕੀ ਜੇ ਪਿੱਛੇ ਰਹਿ ਗਿਅਾ
ਕੱਚੇ ਤਾ ਨਹੀ ਲਹਿ ਗਿਅਾ ਵੇ ..