Sub Categories

ਖ਼ਾਲਿਸਤਾਨ ਬਣਾਉਣ ਲਈ ਪੰਜਾਬ ਚ ਅਬਾਦੀ ਜ਼ਰੂਰੀ ਆ,
ਪਰ ਪੰਜਾਬ ਤਾਂ ਖਾਲੀਸਥਾਨ ਬਣ ਰਿਹਾ।



ਕਰਜ਼ੇ ਖਾ ਲੲੇ ਬਾਪੂ
ਪੁੱਤ ਨਸ਼ਿਅਾਂ ਨੇ ਖਾ ਲੲੇ ਓੲੇ
ਚਿੱਟੀਅਾਂ ਚੁੰਨੀਅਾਂ ਸਿਰ ਤੇ
ਨੂੰਹ ਸੱਸ ਗਲ ਲੱਗ ਰੋੲੀ ਜਾਵੇ ਓੲੇ.

ਤੂੰ ਵੇਖ ਰਿਹਾ ਮਹਿੰਗੇ ਪੱਥਰਾਂ ਨੂੰ
ਮੈਂਨੂੰ ਲਾਸ਼ਾਂ ਦੇ ਢੇਰ ਤੇ ਖੜੀ ਓਹ
ੲਿਮਾਰਤ ਦਿਖਦੀ ੲੇ

ਉਹ ਮੰਦਭਾਗਾ ਸੂਬਾ ਕਿਹੜਾ ਹੈ
ਜਿਥੇ ਰਾਜਾ ਇਸ਼ਕ ਚ ਮਸਤ ਆ
ਮੰਤਰੀ ਅਫਸਰ ਭ੍ਰਿਸ਼ਟਾਚਾਰ ਚ ਗ੍ਰਸਤ ਆ
ਨਸ਼ੇ ਨਾਲ ਜਵਾਨ ਮਰ ਰਹੇ ਆ
ਮੰਦਹਾਲੀ ਨਾਲ ਕਿਸਾਨ ਮਰ ਰਹੇ ਆ


ਅੱਜ ਕੱਲ ਗਰੀਬ ਲੋਕਾਂ ਨੂੰ ਕੋਈ ਨਹੀਂ ਪੁੱਛਦਾ
ਅਮੀਰ ਲੋਕਾਂ ਨੂੰ ਤਾਂ ਲੋਕੀ ਰੱਬ ਵਾਂਗ ਪੂਜਦੇ ਆ ਗਏ।

ਰਾਤ ਨਹੀਂ ਸੁਪਨਾ ਬਦਲਦਾ ਹੈ,
ਮੰਜਿਲ ਨਹੀਂ ਨਜਰਿਆ ਬਦਲਦਾ ਹੈ,
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ..
ਪਰ ਵਖਤ ਜਰੂਰ ਬਦਲਦਾ ਹੈ


ਅਸੀ ਹਾਂ ਪੰਜਾਬੀ ਮਰੀਅਾਂ ਜਮੀਰਾਂ ਵਾਲੇ
ੲਿੱਕ ਬੋਤਲ ਤੇ ਕੁਝ ਕਾਗਜ਼ੀ ਨੋਟਾਂ ਲੲੀ
ਪੰਜਾਬ ਨੂੰ ਬੁੱਚੜਾ ਹਵਾਲੇ ਕਰ ਛੱਡਿਅਾ
ਜੇ ਰੱਬ ਹੈ ਤੇ ਸਜ਼ਾ ਕਿਓ ਨੲੀ ਦੇ ਰਿਹਾ
ਕੀ ੳੁਸ ਕੈਪਟਨ ਨਾਂ ਦੇ ਬੰਦੇ ਦੀ ਸੁੰਹ
ਕਿਸੇ ਕਾਲੀ ਚਿੜੀ ਨੇ ੳੁਤਾਰ ਦਿੱਤੀ…
ਬਚਪਨ ਚ੍ਹ ਕਹਿੰਦੇ ਹੁੰਦੇ ਸੀ,”ਕਾਲੀ ਚਿੜੀ ਨਹਾੳੁਣ ਗੲੀ ਮੇਰੀ ਸੁੰਹ ਲਾੳੁਣ ਗੲੀ…
ਬੰਦਾ ੲੇਨੀ ਵੱਡੀ ਸਹੁੰ ਖਾ ਕੇ ਮੁੱਕਰ ਗਿਅਾ ਤੇ ਸਾਡੇ ਅਾਲੇ ਅਣਖੀ ਲੋਕ ਹਾਲੇ ਵੀ ਅਾ ਜਿੰਦਾਬਾਦ ਅੋਹ ਜਿੰਦਾਬਾਦ..ਯਾਰ ਸਮਝ ਨੀ ਅਾੳੁਦੀ ਕਮਾੳੁਣੀ ਤੁਸੀ ੲੇ ਖਾਣੀ ਤੁਸੀ ੲੇ ਕਿਓ ਭੇਡਾ ਦੀ ਤਰਾਂ ਮਗਰ ਲੱਗ ਤੁਰਦੇ ਓ..ਅਾਹੀ ਕੈਪਟਨ ਹੋ ਗਿਅਾ ਮਜੀਠੀਅਾਂ ਜਾ ਸੁਖਵੀਰ ਹੁਣ ਅਾਖ ਦੇਣ ਕੱਲ ਨੂੰ ੳੁੱਥੇ ਰੈਲੀ ੲੇ ਭੇੜ ਬੱਕਰੀਅਾਂ ਦੀ ਤਰਾਂ ਹੇੜ ਬਣਾ ਕੇ ਤੁਰ ਪਓਗੇ ਖੌਰੇ ਕਦੋਂ ਅਕਲ ਅਾੳੁਣੀ..ਅਗਲੇ ਤਾਂਹੀ ਚਾਰਦੇ ਨੇ ਜੇ ਅਸੀ ਚਰਣਾ ਚਾਹੁਣੇ ਅਾ..ਓੲੇ ਹੱਥ ਮਾਰੋ ਅਕਲ ਨੂੰ ਕੀ ਕਰੋਗੇ ਜਦ ਪੀੜੀਅਾਂ ਚਲਾੳੁਣ ਵਾਲਾ ਹੀ ਨਾ ਕੋੲੀ ਰਿਹਾ..ਖੁਸ਼ ਨਾ ਹੋ ਅੱਗ ਵੇਖ ਗੰਵਾਡੀ ਦੇ ਠਹਰ ਘਰ ਤੇਰੇ ਵੀ ਪਹੁੰਚੇਗੀ..


ਪੰਜਾਬ ਚ ਜੋ ਬੀਜ ਲਈਆਂ ਚਿਰਾਪੂੰਜੀ ਦੀਆਂ ਫਸਲਾਂ ਨੇ
ਇਹ ਚਾਲਾਂ ਸੀ ਸਰਕਾਰ ਦੀਆਂ ਤੇਰੀਆਂ ਖਤਰੇ ਵਿਁਚ ਨਸਲਾਂ ਨੇ

ਜਾਗ ਕੇ ਰਾਤਾਂ ਨੂੰ ਮਿਹਨਤਾਂ ਜੋ ਕੀਤੀਆਂ
ਲਾਉਂਦਾ ਮਾਲਕ ਵੀ ਓਥੇ ਤਰੱਕੀ ਦੀਆਂ ਫੀਤੀਆਂ

ਫ਼ਕੀਰ ਨੂੰ ਕਿਸੇ ਕਿਹਾ”ਤੇਰੇ ਘਰ ਅੱਗ ਲੱਗ ਗੲੀ ਹੈ’.
ੳੁਸਨੇ ਜਵਾਬ ਦਿੱਤਾ,”
ਮੇਰੀ ਝੋਲੀ ਤੇ ਬਾਟਾ ਮੇਰੇ ਕੋਲ ਹੈ’.