Sub Categories

ਜ਼ਿੰਦਗੀ ਜਿਉਣਾ ਸਿਖਾ ਕੇ ਪਤਾ ਨਹੀ ਕਿੱਥੇ ਚਲਾ ਗਿਆ
ਜੇ ਨਾਲ਼ ਨਹੀਂ ਰਹਿਣਾ ਸੀ ਫਿਰ ਹੱਸਣਾਂ ਕਿਉ ਸਿਖਾਇਆ
ਜੱਸੀ ਬਾਵਾ



ਜਦੋ ਆਪਣੀ ਇੱਜ਼ਤ ਆਪ ਨਹੀਂ ਕਰਦਾ
ਉਹਦੀ ਦੂਜੇ ਨੇਂ ਕੀ ਕਰਨੀ ਸੱਜਣਾ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੈ

ਜਦੋ ਆਪਣੀ ਇੱਜ਼ਤ ਆਪ ਨਹੀਂ ਕਰਦਾ ਉਹਦੀ ਦੂਜੇ ਨੇਂ ਕੀ ਕਰਨੀ ਸੱਜਣਾ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੈ

ਬੜੀ ਮਤਲਬੀ ਏ ਦੁਨੀਆਂ ਇੱਥੇ
ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ


ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ

ਜਦੋਂ ਮਨ ਖ਼ਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ,
ਕਿਉਂਕਿ ਬਾਅਦ ਵਿੱਚ ਮਨ ਤਾਂ ਠੀਕ ਹੋ ਜਾਂਦਾ
ਪਰ ਸ਼ਬਦ ਨਹੀਂ🥺🥺


ਜਦੋਂ ਮਨ ਖ਼ਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ, ਕਿਉਂਕਿ ਬਾਅਦ ਵਿੱਚ ਮਨ ਤਾਂ ਠੀਕ ਹੋ ਜਾਂਦਾ ਪਰ ਸ਼ਬਦ ਨਹੀਂ🥺🥺


ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ,
ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ 🙏🏻🙏🏻🙏🏻

ਓਵੇਂ ਦਾ ਬਣਾ ਲਿਆ ਖੁਦ ਨੂੰ
ਜਿੱਦਾਂ ਦੇ ਇਲਜ਼ਾਮ ਲੱਗੇ ਸੀ

ਓਵੇਂ ਦਾ ਬਣਾ ਲਿਆ ਖੁਦ ਨੂੰ
ਜਿੱਦਾਂ ਦੇ ਇਲਜ਼ਾਮ ਲੱਗੇ ਸੀ