Sub Categories

ਅਸੀਂ ਥੱਕੇ ਨਈ , ਅਸੀਂ ਟੁੱਟੇ ਨਈ
ਮੁਕਾਉਣ ਵਾਲਿਆਂ ਮੁਕਾ ਦੇਖੇ ਅਸੀਂ ਮੁੱਕੇ ਨਈ,
ਹੱਸ ਹੱਸਕੇ ਜਰ ਲਿਆ ਵਕਤ ਦੀਆਂ ਵਜੀਆ ਠੋਕਰਾਂ ਨੂੰ,
ਰੱਬ ਦੇ ਕੇ ਹੌਂਸਲਾ ਏਨਾ ਹੀ ਆਖਿਆ,
ਪੁੱਤਰਾ ਕੱਲ੍ਹ ਕਰਣਗੇ ਸਲਾਮਾਂ ਤੈਨੂੰ
ਅੱਜ ਕਰੇ ਸਲਾਮਾਂ ਜਿਨ੍ਹਾਂ ਦੇ ਨੌਕਰਾਂ ਨੂੰ



ਜੱਟਾ ਕੰਮ ਕਰਾਂਗੇ ਮਿਲੂਗੀ ਰੋਟੀ, ਕੁੱਝ ਨਈ ਦੇਂਣਾ ਸਰਕਾਰਾਂ ਨੇ,
ਪੈਲ੍ਹਾਂ ਗੋਰਿਆਂ ਲੁੱਟੀ ਚਿੜੀ ਸੋਨੇ ਦੀ,
ਹੁਣ ਕਾਲੇ ਕਾਵਾਂ ਦੀਆਂ ਡਾਰਾਂ ਨੇ,
ਵਾੜ੍ਹ ਲਾਈ ਜੋ ਰਾਖੀ ਲਈ ਖਾ ਚੱਲੀ ਓਹੀ ਖੇਤ ਓਏ,
ਗੋਰਿਆਂ ਨੇ ਤਾਂ ਸੋਨਾ ਹੀ ਸੀ ਲੁਟਿਆ ਏਨਾ ਦੇਣਾ ਦੇਸ਼ ਨੂੰ ਹੀ ਵੇਚ ਓਏ

ਸਿਰਫ 50 ਲੱਖ ਦੀ ਅਬਾਦੀ ਵਾਲੇ ਦੇਸ਼ ਨੇ ਖੇਡਿਆ ਫਾਈਨਲ
ਤੈਂ ਅਸੀਂ ਖੇਡ ਰਹੇ ਹਾਂ ਹਿੰਦੂ – ਮੁਸਲਿਮ

😘ਕਦਰ ਕਰਿਆ ਕਰੋ ਆਪਣੇ ਮਾਪਿਆ ਦੀ
ਮੈ ਮਾਂ ਦੀਅਾਂ ਜੁੱਤੀਆ ਤੇ
ਬਾਪ ਦੀਆਂ ਗਾਲਾਂ ਨੂੰ ਵੀ
ਤਰਸਦੇ ਦੇੇਖੇ ਨੇ ਲੋਕ🙏


Baap di mojudgi sooraj waang hundi aa..
sooraj grm ta jrur hunda pr j na hove ta hnera ho janda a….
miss u father saab

ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਹੀ ਫੱਲ ਲੱਗਦੇ ਨੇ
ਜੇ ਓਹਦੀ ਰਜ਼ਾ ਹੋਵੇ ਤਾ ਪਾਣੀ ਉਚੇਆ ਵੱਲ ਵੀ ਵਗਦੇ ਨੇ..


ਉਂਝ ਮੇਰੇ ਹੱਥਾਂ ਦੀਆ ਲਾਈਨਾ ਵੀ ਨੇ ਲੰਬੀਆਂ
ਰੇਲ ਦੀਆ ਲਾਈਨਾ ਵਾਂਗ ਸਾਰੀਆਂ ਨੇ ਨਿਕਮੀਆਂ ।।।


ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ,
ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !

!!ਮਾਪਿਆਂ ਤੋਂ ਕਦੇ ਦੂਰ ਨਹੀਂ ਲੰਗੀਂਦਾ!!

!!ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ!!

!!ਰਾਹ ਜਾਂਦੀ ਕੁੜੀ ਦੇਖ ਕੇ ,ਕਦੇ ਨਹੀਂ ਖੰਗੀਂਦਾ!!

!!ਰੱਬ ਦੀ ਰਜ਼ਾ ਵਿੱਚ ਮੌਜ ਮਾਣੀਦੀ, ਤੇ ਸਰਬਤ ਦਾ ਭਲਾ ਮੰਗੀਂਦਾ!!

ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ