Sub Categories

ਅੱਜਕਲ ਰਿਸ਼ਤੇ ਵੀ ਮੋਬਾਈਲ ਫੋਨ ਵਾਂਗੂੰ ਹੋ ਗਏ ਨੇ,
ਲੋੜ ਪਈ ਤਾਂ ਗੱਲ ਕਰ ਲਈ, ਨਹੀਂ ਤਾਂ ਬਲੋਕ ਜਾਂ ਸਵਿੱਚ ਆਫ਼



ਜਿਹੜੇ ਅਧਿਆਪਕ ਨਿਜੀਕਰਨ ਨਹੀਂ ਲਿਆਉਣਾ ਚਾਹੁੰਦੇ
ਫੇਰ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਕਿਉਂ ਨਹੀਂ ਪੜ੍ਹਾਉਂਦੇ ?
ਕੀ ਗੱਲ ਉਹਨਾਂ ਨੂੰ ਆਪਣੇ ਆਪ ਤੇ ਯਕੀਨ ਨੀ ਆ ?
ਜੇ ਉਹਨਾਂ ਨੂੰ ਲੱਗਦਾ ਸਰਕਾਰੀ ਸਕੂਲ ਚ ਵਧੀਆ ਪੜ੍ਹਾਈ ਨਹੀਂ ਹੁੰਦੀ ਫੇਰ ਤਨਖਾਹਾਂ ਕਿਉਂ 50 ਹਜ਼ਾਰ ਮੰਗਦੇ ਆ ?
ਤੁਹਾਨੂੰ ਕੋਈ ਇੱਕ ਵੀ ਸਰਕਾਰੀ ਟੀਚਰ ਦਾ ਪਤਾ ਜਿਸਦਾ ਆਪਣਾ ਬੱਚਾ ਵੀ ਸਰਕਾਰੀ ਸਕੂਲ ਚ ਪੜ੍ਹਦਾ ਆ ਤਾਂ ਕੰਮੈਂਟ ਜਰੂਰ ਕਰਿਓ

ਕੀ ਅੰਗਰੇਜ਼ਾਂ ਨੂੰ ਭਜਾੳੁਣ ਵਾਲੇ ਪੰਜਾਬੀ ੲਿਹਨਾਂ ਅਖੌਤੀ ਲੀਡਰਾਂ ਨੂੰ ਨੀ ਭਜਾ ਸਕਦੇ ?
ਪਿੰਡ-ਪਿੰਡ ਜਾ ਕੇ ਲੋਕਾਂ ਸਾਹਮਣੇ ੲਿਹਨਾਂ ਨੂੰ ਨੰਗੇ ਕਰਨੇ ਸ਼ੁਰੂ ਕਰੋ ।

ਜਦੋਂ ਸਾਹ ਸੀ,
ਤਾਂ ਮੈਂ ਇੱਕਲਾ ਸੀ
ਜਦੋ ਸਾਹ ਨਿਕਲ ਗਏ
ਤਾਂ ਸਾਰੇ ਆ ਗਏ


ਸਮਝਦਾਰੀ ਇਸ ਵਿੱਚ ਹੈ ਕਿ,
ਜਿੱਥੇ ਮੂਰਖ ਲੋਕ ਬੈਠੇ ਹੋਣ
ਉਥੇ ਚੁੱਪ ਰਹਿਣਾ ਹੀ ਚੰਗਾ ਹੈ

ਇਕਲੇ ਪਿਆਰ ਨਾਲ ਢਿੱਡ ਨਹੀਂ ਭਰਦਾ,
ਘਰ ਚਲਾਉਣ ਵਾਸਤੇ ਪੈਸੇ ਤਾਂ ਕਮਾਉਣੇ ਹੀ ਪੈਣਗੇ


ਗੱਲ ਸੱਚੀ ਆ ਕੋੜੀ ਵੀ ਲੱਗੂ ਪੜ ਕੇ ਵੀ ਸੁਣ ਕੇ ਵੀ
ਇਹ ਜੋ ਜਿੰਨੀਆ ਨੇ ਟੀਨ,ਕਰੋ ਨਾ ਇਹਨਾਂ ਤੇ ਯਕੀਨ
ਇਹ ਤਾਂ ਟਾਈਮ ਪਾਸ ਦੀਆ ਸ਼ੋਕੀਨ, ਨਾਲੇ ਛੱਕਦੀਆ ਕੋਕੀਂਨ
ਫਿਰ ਮੁੰਡਿਆ ਨੂੰ ਵੀ ਪਿੱਛੇ ਲਾ-ਲਾ Jannu,Shona,
Babu ਕਹਿ-ਕਹਿ ਕਿਸੇ ਹੋਰ ਨਾਲ ਹੀ ਫੁਰਰਹੋ ਜਾਦੀਆ,
ਐਵੇ ਨਹੀਉ ਮੁੰਡੇ ਨਸ਼ੇ ਉਤੇ ਲੱਗਦੇ ਬਸ 90% ਨਾਰਾ ਹੀ ਲਵਾ ਜਾਦੀਂਆ


ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ,
ਚੇਤੇ ਰੱਖੀਂ ਸੱਜਣ ਗਵਾਚੇ ਮਿਲਦੇ ਨਈਂ…

Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _
ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ_…

ਉਹ ਚਾਹੁੰਦੇ ਸੀ ਅਸੀਂ ਮਰ ਜਾਈਏ।।।।
ਸਾਡਾ ਦਿਲ ਜਿਨਾਹ ਤੇ ਮਰਿਆ ਸੀ।।।