Sub Categories

ਤਨ ਦੀ ਮੈਲ ਤਾਂ ਹਰ ਕੋਈ ਸਾਫ ਕਰ ਲੈਂਦਾ
ਪਰ ਮਨ ਦੀ ਮੈਲ ਕੋਈ ਵਿਰਲਾ ਹੀ ਸਾਫ ਕਰਦਾ ਹੈ



ਲੋਕ ਤੁਹਾਡੇ ਤੋਂ ਉਸ ਵੇਲੇ ਤੱਕ ਹੀ ਖੁਸ਼ ਨੇ,
ਜਦੋ ਤੱਕ ਤੁਹਾਡੇ ਕੋਲੋਂ ਕੋਈ ਗਲਤੀ ਨਹੀਂ ਹੋ ਜਾਂਦੀ

ਕਿਸੇ ਤੇ ਅਹਿਸਾਨ ਕਰਕੇ ਭੁੱਲ ਜਾਣਾ,
ਅਹਿਸਾਨ ਜਤਾਉਣ ਨਾਲੋਂ
ਲੱਖ ਦਰਜੇ ਚੰਗਾ ਹੈ

ਦਾਗ ਜੇ ਇਜ਼ੱਤ ਤੇ ਲੱਗ ਜਾਵੇ ਤਾਂ ਸਾਰੀ ਉਮਰ ਨਹੀਂ ਲਹਿੰਦਾ,
ਨਾਰ ਜੇ ਬਦਕਾਰ ਨਿਕਲ ਆਵੇ ਤਾਂ
ਬੰਦਾ ਜਿਉਂਦੇ ਜੀ ਮਰ ਜਾਂਦਾ


ਹੁਣ ਹਰ ਕੋਈ ਇਹੀ ਚਾਉਂਦਾ ਹੈ ਕਿ
ਮੈਂ ਪਹਿਲਾ ਰੱਜ ਕੇ ਰੋਟੀ ਖਾ ਲਵਾ,
ਦੂਜਾ ਭਾਵੇ 😕 ਭੁੱਖਾ ਰਹੇ

ਜੇ ਦਿਲੋਂ ਬਣ ਕੇ ਰਹੋਗੇ ਕਿਸੇ ਦੇ ਤਾਂ ਹੀ ਪਿਆਰ ਗੂੜਾ ਹੁੰਦਾ ਹੈ,
ਜੇ ਦਿਖਾਵਾ ਕਰੋਗੇ ਤਾਂ ਧੋਖਾ ਹੀ ਖਾਵੋਂਗੇ


ਜੇ ਦਿਲੋਂ ਬਣ ਕੇ ਰਹੋਗੇ ਕਿਸੇ ਦੇ ਤਾਂ ਹੀ ਪਿਆਰ ਗੂੜਾ ਹੁੰਦਾ ਹੈ,
ਜੇ ਦਿਖਾਵਾ ਕਰੋਗੇ ਤਾਂ ਧੋਖਾ ਹੀ ਖਾਵੋਂਗੇ


ਬਣ ਕੇ ਗੱਦਾਰ ਜੋ ਕਰੇ ਪਿੱਠ ਤੇ ਵਾਰ,
ਐਸੇ ਯਾਰ ਤੋਂ ਰੱਬ ਬਚਾਵੇ,.
ਪਿਆਰ ਹੋਰ ਕਿਸੇ ਨਾਲ ਤੇ
ਵਾਅਦੇ ਹੋਰ ਕਿਸੇ ਨਾਲ,
ਐਸੇ ਆਸ਼ਕਾਂ ਤੋਂ ਰੱਬ ਬਚਾਵੇ

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
.
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ

ਕੋਈ ਚੰਗਾ ਕੰਮ ਸ਼ੁਰੂ ਕਰਨ ਲਈ ਲੋਕਾਂ ਤੋਂ ਸਲਾਹ ਨਾ ਲਓ,
ਬਲਕਿ ਪਰਮਾਤਮਾ ਅੱਗੇ ਅਰਦਾਸ ਕਰੋ