Sub Categories

ਜੇਕਰ ਤੁਸੀਂ ਖੁਸ਼ੀ ਜਾਂ ਰੋਸ ਲਈ ਕਿਸੀ ਦਿਨ ਦਿਹਾੜੇ ਦੇ ਗੁਲਾਮ ਹੋ
ਤਾਂ ਫਿਰ ਤੁਹਾਡੀ ਖੁਸ਼ੀ ਜਾਂ ਰੋਸ ਕੇਵਲ ਬਾਜ਼ੀਗਰ ਦੀ ਬਾਜ਼ੀਗਰੀ ਹੈ !
– ਬਲਵਿੰਦਰ ਸਿੰਘ ਬਾਈਸਨ



ਕਹਿੰਦੇ ਕਿਸਾਨ ਹੀ ਰੁੱਖ ਲਾਵੇ
ਕਿਸਾਨ ਹੀ ਪਾਣੀ ਬਚਾਵੇ
ਤੇ ਆਪ ਏ ਸੀ ਵਿੱਚ ਬੈਠੇ ਸੀਵਰੇਜ ਵਿੱਚ ਲਫ਼ਾਫ਼ੇ ਫਸਾਓ
ਇੱਕ ਪੌਦਾ ਫ਼ੜ ਕੇ ਪੰਦਰਾਂ ਜਾਣੇ ਫੋਟੋ ਖਿਚਾਓ ।

ਰਿਸ਼ਤਾ ਉਹੀ ਸੱਚਾ ਏ ਜੋ ਵਿਗੜ ਜਾਣ ਤੋਂ ਬਾਅਦ ਵੀ
ਇਕ ਦੂਜੇ ਦੀ ਭੰਡੀ ਨਾ ਕਰੇ

ਬਹੁਤ ਖੁਸ਼ ਹਾਂ
ਤੇਰੀ ਰਜ਼ਾ ਵਿੱਚ ਵਾਹਿਗੁਰੂ..
ਜੋ ਗਵਾ ਲਿਆ, ਉਹ ਮੇਰੀ ਕਿਸਮਤ
ਜੋ ਮਿਲ ਗਿਆ ਉਹ ਤੇਰੀ ਰਹਿਮਤ


ਜੂਨ ਦਾ ਮਹੀਨਾ ਆਉਣ ਵਾਲਾ ਹੈ ਸੰਗਤ ਜੀ
1 ਜੂਨ ਤੋਂ ਲੈ ਕੇ 6 ਜੂਨ ਤੱਕ
ਸੰਨ 84 ਵਿੱਚ ਸ਼ਹੀਦ ਹੋਏ
ਸਿੰਘਾ ਸਿੰਘਣੀਆਂ ਦੀ ਸ਼ਹਾਦਤ ਨੂੰ
ਯਾਦ ਕਰਦੇ ਹੋਏ ਬੋਲੋ ਜੀ ਵਾਹਿਗੁਰੂ

ਫਿਰ ਚੜਿਆ ਮਹੀਨਾ ਜੂਨ ਦਾ ,
ਸਾਡੇ ਸੀਨੇ ਪਾਉਂਦਾ ਛੇਕ
ਤੂੰ ਲਾਂਬੂ ਲਾਇਆ ਤਖ਼ਤ ਨੂੰ ,
ਸਾਨੂੰ ਅਜੇ ਵੀ ਦਿੰਦਾ ਸੇਕ।


ਜਦੋਂ ਲੋਕ ਪੁੱਛਦੇ ਨੇ ਕੀ ਤੁਸੀਂ ਕੰਮ ਕੀ ਕਰਦੇ ਹੋ?
ਅਸਲ ‘ਚ ਉਦੋਂ ਉਹ ਇਹ ਹਿਸਾਬ ਲਾਉਂਦੇ ਨੇ
ਵੀ ਥੋਨੂੰ ਕਿੰਨੀ ਕ ਇੱਜ਼ਤ ਦੇਣੀ ਐ …….HRਮਨ


ਝਾੜੂ ਵਾਲੇ ਫ਼ਿਰ ਟਰੈਂਡਿੰਗ ਚ
ਟੈਂਪੂ ਤੇ ਟੈਂਪੂ ਚੜਿਆ ਪਿਆ
ਬਲਕਾਰ ਬਲਕਾਰ ਹੋਈ
ਪਈ ਆ
😂😂😂

ਸਿਰਫ 2 ਹੀ ਜਗ੍ਹਾ ਆ ਜਿੱਥੇ
ਸਕੂਨ ਮਿਲਦਾ
ਇੱਕ ਆਪਣਾ ਘਰ ਤੇ ਦੂਜਾ
ਗੁਰੂ ਘਰ

ਮੈਂ ਤੇ ਮੇਰਾ ਦੋਸਤ ਕਦੇ
ਵਕੀਲ ਨਹੀਂ ਬਣ ਸਕਦੇ
ਸਾਡੇ ਤੋਂ ਬਿਨਾਂ ਗਾਲਾਂ ਕੱਢੇ
ਸਾਲੀ ਬਹਿਸ ਨਹੀਂ ਹੁੰਦੀ