Sub Categories

ਮਰਨ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਤਾਂ ਹਰ ਕੋਈ ਖਾਂਦਾ ਹੈ,
ਪਰ ਸੱਚ ਵਿਚ ਕੋਈ ਕਿਸੇ ਲਈ ਮਰਦਾ ਨਹੀਂ,



ਲੋਕ ਕੰਨਾਂ ਦੇ ਕੱਚੇ ਹੁੰਦੇ ਨੇ,
ਤਾਂ ਹੀ ਰਿਸ਼ਤੇ ਜਲਦੀ ਟੁੱਟਦੇ ਨੇ

ਕਿਸੇ ਨੂੰ ਸਮਝਾਉਣ ਦਾ
ਅੱਜਕਲ ਸਮਾਂ ਹੈ ਨਹੀਂ,
ਹਰ ਕੋਈ ਆਪਣੇ ਆਪ ਨੂੰ
ਸਿਆਣਾ ਸਮਝਦਾ ਹੈ

ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ


ਪਾਣੀ ਖੂਹਾਂ ਦਾ
ਤੇ ਪਿਆਰ ਰੂਹਾਂ
ਕਿਸਮਤ ਵਾਲੇ
ਨੂੰ ਹੀ ਮਿੱਲਦਾ।

ਜਦੋ ਤੱਕ ਰੋਟੀ ਦਾ
ਮਸਲਾ ਹੱਲ
ਨਹੀਂ ਹੋਣਾ,
ਉਦੋ ਤੱਕ ਕਿਸੇ ਨੂੰ ਵੀ
ਸਬਰ ਨਹੀਂ ਆਉਣਾ


ਸੱਚੇ ਬੰਦੇ ਦੀ ਕਮਜ਼ੋਰੀ
ਉਹਦੇ ਜਜ਼ਬਾਤ ਹੁੰਦੇ ਨੇ,
ਜਿਨ੍ਹਾਂ ਦਾ ਫਾਇਦਾ
ਲੋਕੀ ਰੱਜ ਕੇ ਲੈਂਦੇ ਨੇ


ਦਿਲ ਦਾ ਭੇਤ ਕਮਲਿਆ
ਜੇ ਕਿਸੇ ਨੂੰ ਦੇਵੇਗਾ,
ਆਪਣੀ ਜ਼ਿੰਦਗੀ ਦਾ ਤੂੰ
ਖੁਦ ਹੀ ਨੁਕਸਾਨ ਕਰ ਬੈਠੇਗਾ

ਅੱਜ ਦੇ ਵਕਤ ਚ ਫਿਕਰ
ਆਪਣੀ ਫੈਮਿਲੀ ਦਾ ਕਰੋ ਤੇ
ਬੇਗਾਨਿਆਂ ਤੇ ਵਿਸ਼ਵਾਸ ਨਾ ਕਰੋ

ਲੱਚਰ ਗੀਤਾਂ ਦੀ ਹੁਣ
ਇੱਕ ਹਨੇਰੀ ਜਿਹੀ ਚੱਲ ਪਈ ਆ,
ਲੁੱਚਪੁਣੇ ਤੇ ਬੇਸ਼ਰਮੀ ਦੀ ਹੋਈ ਪਈ
ਚੜਾਈ ਆ