Sub Categories

ਅੱਜ ਕੱਲ ਲੋਕੀ ਇਨਸਾਨ ਦੇ ਨਹੀਂ
ਪੈਸਿਆਂ ਦੇ ਰਿਸ਼ਤੇਦਾਰ ਨੇ
ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਲੋਕ
ਰਿਸ਼ਤੇ ਛੱਡਣ ਲੱਗ ਜਾਂਦੇ ਨੇ
ਜੇ ਤੁਹਾਡੇ ਕੋਲ ਪੈਸੇ ਹਨ ਤਾਂ ਲੋਕ
ਰਿਸ਼ਤੇਦਾਰੀਆਂ ਕੱਢਣ ਲੱਗ ਜਾਂਦੇ ਨੇ



ਬੜਾ ਕੁਝ ਸਿਖਾਤਾ ਹਲਾਤਾਂ ਨੇ..
ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ ਨੇ..

Tenu Rabb Da Darza Dita Kudiye,
Kite tu v na Ahh keh dyi,
ke Rabb Kade ik da Nhi Hoyea.

#Armaan Sokhal
Insta: @jazbaati___

ਦੁੱਖ ਵਾਲੀ ਗੱਲ ਤਾਂ ਇਹ ਹੈ ਕੇ
ਸਰਪੰਚੀ ਨੂੰ ਵੀ ਲੋਕਾਂ ਨੇ
ਪੈਸੇ ਕਮਾਉਣ ਦਾ ਢੰਗ ਬਣਾ ਲਿਆ


ਭਾਂਡਾ ਖਾਲ਼ੀ ਹੋਵੇ ਤਾਂ ਇਹ ਨਾਂ ਸਮਝੋ ਕੇ ਮੰਗਣ ਚਲਿਆ
ਹੋ
ਸਕਦਾ ਕੀ ਸਭ ਕੁਜ ਵੰਡ ਕੇ ਆਇਆ ਹੋਵੇ

ਨਾ ਲੋਕਾਂ ਦੀਆਂ ਸੁਣੋ ਨਾ
ਆਪਣੇ ਦਿਮਾਗ ਦੀ ਸੁਣੋ,
ਸੁਣੋ ਤਾਂ ਸਿਰਫ
ਆਪਣੇ ਦਿਲ ❤ ਦੀ ਸੁਣੋ


ਜ਼ਿੰਦਗੀ ਦੀਆਂ ਬੁਝਾਰਤਾਂ
ਕਿਸੇ ਦੀ ਸਮਝ ਨਹੀਂ ਆਈਆਂ,
ਕਦੀ ਚੰਗੇ ਦਿਨ ਦਿਖਾਉਂਦੀ ਹੈ ਤੇ
ਕਦੀ ਮਾੜੇ ਦਿਨ ਦਿਖਾਉਂਦੀ ਹੈ


ਲੋਕੀ ਉਸ ਵੇਲੇ ਸਾਥ ਛੱਡ ਦਿੰਦੇ ਨੇ,
ਜਦੋ ਉਨ੍ਹਾਂ ਦੀ ਤੁਹਾਨੂੰ ਜਰੂਰਤ ਹੁੰਦੀ ਹੈ

ਮੋਬਾਈਲ ਤੇ ਇੰਟਰਨੇਟ ਦੇ
ਝੂਠੇ ਰਿਸ਼ਤਿਆਂ ਚੋ ਵਕਤ ਕੱਢ ਕੇ,
ਕਦੀ ਆਪਣੀ ਫੈਮਿਲੀ ਕੋਲ ਵੀ
ਬਹਿ ਲੈਣਾ ਚਾਹੀਦਾ

ਆਪਣਾ ਦੁੱਖ ਤਾਂ ਜਾਨਵਰ ਮਹਿਸੂਸ ਕਰਦੇ ਨੇ
ਇਨਸਾਨ ਉਹ ਜੋ ..
ਦੂਜਿਆਂ ਦਾ ਦੁੱਖ ਮਹਿਸੂਸ ਕਰੇ..