Sub Categories

ਤੁਸੀਂ ਪਿੱਛੇ ਜਾ ਕੇ ਪੁਰਾਣੇ ਸਮੇ ਨੂੰ ਬਦਲ ਨਹੀਂ ਸਕਦੇ
ਪਰ ਤੁਸੀਂ ਜਿਥੇ ਹੋ ਓਥੋਂ ਸ਼ੁਰੂ ਕਰਕੇ
ਆਉਣ ਵਾਲੇ ਸਮੇ ਨੂੰ ਬੇਹਤਰ ਬਣਾ ਸਕਦੇ ਹੋ



ਝੂਠ ਵੀ ਬੋਲਣਾ ਪੈਂਦਾ ਹੈ,ਸੱਚ ਵੀ ਛੁਪਾਉਣਾ ਪੈਂਦਾ ਹੈ।
ਜਿੰਦਗੀ ਜੀਣ ਦੇ ਲਈ ਹਰ ਰਾਸਤਾ ਅਪਨਾਉਣਾ ਪੈਂਦਾ ਹੈ।
ਸ਼ਰੀਫ਼ਾਂ ਨੂੰ ਲੋਕ ਜਿਉਣ ਕਿੱਥੇ ਦਿੰਦੇ ਆ,ਕਦੇ-ਕਦੇ ਬੁਰਾ ਵੀ ਬਣ ਜਾਣਾ ਪੈਂਦਾ ਹੈ।
ਇਹ ਜਿੰਦਗੀ ਹੈ ਸਾਹਬ,ਇੱਥੇ ਗਮ ਛੁਪਾ ਕੇ ਵੀ ਮੁਸਕੁਰਾਉਣਾ ਪੈਂਦਾ ਹੈ

ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ
ਖੁਸ਼ ਹੋਣ……

ਮਤਲੱਬ ਬਿਨਾ ਕੋਣ ਪੁੱਛਦਾ ਏ
ਕਿਸੇ ਨੂੰ,,
ਬਿਨਾ ਰੂਹ ਦੇ ਤਾ ਘਰ ਵਾਲੇ
ਵੀ ਨਹੀ ਰੱਖਦੇ ਜਿਸਮਾ ਨੂੰ,,,


ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ.

ਜਿੰਨਾ ਚਿਰ ਅੱਖ ਸਾਫ਼ ਨਹੀਂ ਧੁੰਦਲਾ ਦਿਸੇਗਾ
ਜਿੰਨਾ ਚਿਰ ਮਨ ਸਾਫ਼ ਨਹੀਂ
ਮੁਹੱਬਤ ਸਮਝੀ ਨਹੀਂ ਜਾ ਸਕਦੀ


ਸੈਲਫੀ ਵਾਲੀ ਇਮੇਜ ਡਿਲੀਟ ਹੋਣ ਤੇ ਵਾਪਸ ਖਿੱਚੀ ਜਾ ਸਕਦੀ ਹੈ,
ਪਰ bande di ਆਪਣੀ ਇਮੇਜ ਇੱਕ ਵਾਰ ਖ਼ਰਾਬ ਹੋ ਜਾਵੇ,
ਦੋਬਾਰਾ ਨਹੀਂ ਬਣਦੀ


ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ,
ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ

ਲੋਕ ਸਿਰਫ ਮਤਲਬ ਕੱਢਣੇ ਹੀ ਜਾਣਦੇ ਨੇ
ਕਿਸੇ ਦਾ ਸਾਥ ਦੇਣਾ ਨਹੀਂ ਜਾਣਦੇ

ਕਿਤਾਬਾ ਦੀ ਜਗਹ ਜੇ ਕੋਮਿਕਸ ਨਾ ਪੜ੍ਹੀਆ ਹੁੰਦੀਆ..
ਅੱਜ ਅੰਟੀਨੇ ਉੱਚੇ ਕਰਨ ਦੀ ਲੋੜ ਹੀ ਨਹੀ ਸੀ ਪੈਣੀ..