Sub Categories

ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ
ਬੇਸ਼ੁਮਾਰ….
ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ
ਨੀ ਖਾਲੀ…



“ਬੰਦਿਆਂ ਕਿਸ ਗੱਲ ਦਾ ਹੰਕਾਰ ਤੇ
ਕਿਸ ਗੱਲ ਦਾ ਮਾਣ …
ਇੱਕ ਪੱਥਰ ਦੀ ਹਸਤੀ ਵੀ ਤੈਥੋਂ ਵੱਡੀ ਹੈ ਬੰਦਿਆ,
ਕਿ ਤਾਜਮਹਿਲ ਰਹਿ ਜਾਂਦੇ ਨੇ ਦੁਨੀਆ ‘ਚ ਤੇ ਸ਼ਹਿਨਸ਼ਾਹ ਚਲੇ ਜਾਂਦੇ ਨੇ

ਕੋਈ ਨਹੀਂ ਸਮਝਦਾ ਮੈਨੂੰ,
ਸਿਰਫ ਸਮਝਾ ਕੇ ਚਲਾ ਜਾਂਦਾ ਹੈ,
ਮੇਰੇ ਜ਼ਜ਼ਬਾਤਾਂ ਨੂੰ ਪੈਰਾਂ ਚ ਰੋਲ ਕੇ
ਚਲਾ ਜਾਂਦਾ ਹੈ,
ਮੇਰੇ ਅੰਦਰ ਵੀ ਦਿਲ ਹੈ,
ਮੇਰੀਆਂ ਵੀ ਖ਼ਵਾਹਿਸ਼ਾ ਨੇ,
ਮੇਰੇ ਵੀ ਸੁਪਨੇ ਨੇ,
ਐਵੇ ਨਾ ਸਤਾਓ ਕੋਈ ਮੈਨੂੰ
ਮੈਂ ਕੋਈ ਖਿਡੌਣਾ ਨਹੀਂ ਆ

ਭੁਲੇਖੇਆ ਦਾ ਕੋਈ ਇਲਾਜ ਨਹੀਂ ਹੁੰਦਾ
ਇਹ ਟਾਇਮ ਆਉਣ ਤੇ
ਆਪੇ ਨਿਕਲ ਜ਼ਾਂਦੇ ਨੇ


ਬਾਦਸ਼ਾਹ ਵੀ ਸੜ ਕੇ ਸਵਾਹ ਹੋ ਜਾਂਦੇ ਨੇ
ਜਦੋ ਅੱਗ ਲਾਉਣ ਵਾਲੇ ਆਪਣੇ ਹੋਣ

ਬੜਾ ਕੁਝ ਸਿਖਾਤਾ ਹਲਾਤਾਂ ਨੇ..
ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ


ਪਿਤਾ ਦੀ ਦੌਲਤ ਨਹੀਂ
ਸਿਰ ਤੇ ਸਾਇਆ ਹੀ
ਕਾਫੀ ਹੁੰਦਾ ਹੈ


ਜੇ ਅਸਲੀ ਮਰਦ ਹੋ ਤਾਂ ਦਾਜ ਲੈਣ ਦੀ ਬਜਾਏ
ਜਿੰਮੇਵਾਰ ਬਣ ਕੇ ਘਰਵਾਲੀ ਨੂੰ ਖੁਦ ਕਮਾ ਕੇ ਖਵਾਓ
ਨਹੀਂ ਤਾਂ ਮੁੱਛਾਂ ਤਾਂ ਕੁੱਤੇ ਬਿੱਲਿਆਂ ਦੇ ਵੀ ਹੁੰਦੀਆਂ ਨੇ

ਜਿਦੰਗੀ ਤਾਂ ਕਿਸਮਤ ਨਾਲ ਚਲਦੀ ਹੈ ਜਨਾਬ |
ਦਿਮਾਗ ਨਾਲ ਚੱਲਦੀ ਹੁੰਦੀ ਤਾ ਬੀਰਬਲ ਬਦਸ਼ਾਹ ਹੋਣਾ ਸੀ …| ਸਨੀ ਤੁੰਗ

15 inch ਡੋਲਾ ਤੇ 24 inch ਰਿੰਮ..
ਲਾਵਾਂ ਤੇਰੇ ਗੇੜੀਆ ਤੇ ਯਾਰਾ ਨਾਲ Gym 😘