Sub Categories

ਹੰਕਾਰ ਨਾ ਕਰ ਚੰਗੇ- ਚੰਗੇ ਦੀ ਪਿਠ ਲਵਾ ਦਿੰਦਾ ਹੈ ਸਮਾਂ
ਜਿਸ ਨੂੰ ਲੋਕਾਂ ਠਕਾਰਾ ਕਹਿੰਦੇ ੳਸ ਤਾਈਂ ਵੀ ਕੰਮ ਪਵਾ ਦਿੰਦਾ ਹੈ ਸਮਾਂ



ਹਮੇਸ਼ਾ ਹੀ ਮਾਤਾ ਪਿਤਾ ਦਾ ਸਤਿਕਾਰ ਕਰੋ
ਮਾਤਾ ਪਿਤਾ ਦੀ ਸੇਵਾ ਹੀ
ਸਬ ਤੋਂ ਵੱਡੀ ਸੇਵਾ ਹੈ

ਜ਼ਿੰਦਗੀ ਵਿੱਚ ਦੋ ਚੀਜ਼ਾਂ ਕਦੇ ਝੁਕਣ ਨਾ ਦਿਓ
ਇੱਕ ਬਾਪ ਦਾ ਸਿਰ
ਦੂਜਾ ਮਾਂ ਦੀਆਂ ਅੱਖਾਂ

ਇਹ ਜ਼ਿੰਦਗੀ ਵਾਂਗ ਕਬੂਤਰਾਂ ਦੇ, ਲੋਕ ਹੱਥੀ ਚੋਗ
ਚੁਗਾਓਂਦੇ ਨੇ। ਪਹਿਲਾਂ ਆਪਣਾ ਬਣਾ ਕੇ ਰੱਖ ਲੈਂਦੇ।
ਫੇਰ ਤਾੜੀਆਂ ਮਾਰ ਮਾਰ ਉਡਾਉਂਦੇ ਨੇ।


ਜ਼ਿੰਦਗੀ ਵਿਚ ਘੱਟ ਤੋਂ ਘੱਟ ਇੱਕ ਦੋਸਤ ਸ਼ੀਸ਼ੇ ਵਰਗਾ,
ਅਤੇ ਇਕ ਦੋਸਤ ਪਰਛਾਵੇਂ ਵਰਗਾ ਜ਼ਰੂਰ ਹੋਣਾ ਚਾਹੀਦਾ
ਕਿਓਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਅਤੇ ਪਰਛਾਵਾਂ
ਕਦੇ ਸਾਥ ਨਹੀਂ ਛਡਦਾ

ਵੇਹਲੇ ਨਾ ਸਮਜਿਓ , ਕੰਮ ਤਾਂ ਸਾਨੂੰ ਵੀ ਬੋਹਤ ਨੇ।
ਬਸ ਲੋਕਾਂ ਵਾਂਗੂੰ busy ਕਹਿਣ ਦੀ ਆਦਤ ਨਹੀਂ।”


“ਕੁਝ ਦੋਸਤ ਮੇਰੇ ਅਜਿਹੇ ਵੀ ਨੇ ,ਜਿਹਨਾਂ ਨੂੰ ਜੇ ਮੈਂ msg
ਨਾ ਕਰਾਂ ਤਾਂ ਸਾਇਦ ਉਹ ਮੈਨੂੰ ਕਦੇ ਯਾਦ ਹੀ ਨਾ ਕਰਨ।


ਦੂਜੇ ਨੂੰ ਦੁੱਖ ਦੇਣ ਵਾਲਾ
ਇਕ ਵਾਰ ਤਾਂ ਖੁਸ਼ ਹੋ ਸਕਦਾ ਹੈ
ਪਰ ਆਖਰ ਵਿੱਚ ਤਾਂ ਓਸੇ ਨੂੰ ਹੀ ਰੋਣਾ ਪੈਂਦਾ ਹੈ।

ਐਨੀਆਂ🔥ਠੋਕਰਾਂ ਦੇਣ ਲਈ ਤੇਰਾ ਵੀ🙏ਧੰਨਵਾਦ ਐ 🇨🇦ਜਿੰਦਗੀਏ ,
ਚੱਲਣ🚶ਦਾ ਨਹੀਂ🕯️ਸੰਬਲਣ ਦਾ ਹੁਨਰ ਤਾ ਆ ਹੀ ਗਿਆ

ਗੁੰਮਰਾਹ ਕਰ ਦਿੰਦੇ ਨੇ ਮੰਜ਼ਲਾਂ ਤੋਂ ਕੁੱਝ ਲੋਕ ,
ਹਰ ਕਿਸੇ ਤੋਂ ਰਾਹ ਪੁੱਛਣਾ ਚੰੰਗਾ ਨਹੀਂ ਹੁੰਦਾ