Sub Categories

ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ
ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.



ਕਿਸੇ ਨੂੰ ਪਿਆਰ ਕਰੋ ਤਾਂ ਇੰਦਾ ਕਰੋ
ਕੀ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ
ਪਰ ਉਹਨੂੰ ਤੁਹਾਡਾ ਪਿਆਰ ਹਮੇਸ਼ਾ ਯਾਦ ਰਹੇ

ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ
ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.

ਆਪਣੇ ਪੰਜਾਬ ਚ ਤਾਂ ਇਹ ਹਾਲ ਆ ਕੇ ਜੇ ਤੁਸੀਂ
ਲਾਲ ਬੱਤੀ ਤੇ ਰੁਕ ਜਾਂਦੇ ਹੋ ਤਾਂ ਲੋਕ ਤੁਹਾਨੂੰ
ਬੇਵਕੂਫ ਸਮਝਦੇ ਆ , ਫਿਰ ਓਹੀ ਲੋਕ ਸਰਕਾਰਾਂ
ਨੂੰ ਗੱਲਾਂ ਕਿਉਂ ਕੱਢਦੇ ਆ ? ਜੇ ਤੁਸੀਂ ਖੁਦ ਨੂੰ ਨਹੀਂ
ਬਦਲ ਸਕਦੇ ਤਾਂ ਸਰਕਾਰਾਂ ਤੋਂ ਕਿਉਂ ਉਮੀਦਾਂ
ਰੱਖਦੇ ਹੋ ? ਆਪਣੇ ਦੇਸ਼ ਨੂੰ ਆਬਾਦ ਕਰਨ ਜਾਂ
ਬਰਬਾਦ ਕਰਨ ਵਿਚ ਸਭ ਤੋਂ ਵੱਡਾ ਹੱਥ ਦੇਸ਼ ਦੇ
ਨਾਗਰਿਕ ਦਾ ਹੀ ਹੁੰਦਾ ਆ


ਓਹ ਮੇਰਾ ਰੱਬ ਆ , ਓਹ ਮੇਰਾ ਰੱਬ ਆ
ਇਹ ਤਾਂ ਅਮੀਰਾਂ ਦੇ ਚੋਂਚਲੇ ਨੇ
ਗਰੀਬ ਨੂੰ ਤਾਂ ਜਿਹੜਾ ਰੋਟੀ ਦੇ ਜਾਵੇ
ਓਹੀ ਉਸਦਾ ਰੱਬ ਆ

ਸਬਰ ਦਾ ਇਮਤਿਹਾਨ ਤਾਂ ਪੰਛੀ ਦਿੰਦੇ ਨੇ
ਜੋ ਚੁਪ ਚਾਪ ਚਲੇ ਜਾਂਦੇ ਨੇ
ਲੋਕਾਂ ਤੋਂ ਆਪਣਾ ਘਰ ਤੁੜਵਾਉਣ ਤੋਂ ਬਾਅਦ


ਜਵਾਬ ਵਕਤ ਦਵੇਗਾ

🤫 ਨੀਵੇਂ ਹੋ ਕੇ

ਚੁੱਪ ਚਾਪ ਸਭ ਕੁੱਜ ਸੁਣਦੇ ਰਹੋ

ਭਾਵੇਂ ਕੋਈ ਮੰਦਾ ਬੋਲਦਾ ਹੈ ਜਾ ਚੰਗਾ

ਜਵਾਬ ਤੁਸੀਂ ਨਾ ਦਵੋ

ਜਵਾਬ ਵਕਤ ਦਵੇਗਾ Saab ji


ਕੋਈ ਤਾ ਪੂਜੇ ਪੱਥਰ ਲੋਕੋ.
ਕੋਈ ਪੂਜੇ ਸੁੱਕੇ ਛਾਪਿਅਾ ਨੂੰ,
ਰੱਬ ਕਦ ਕਹਿੰਦਾ ਪੂਜੋ ਮੈਨੂੰ.
ਜੇ ਪੂਜਨਾ ਤਾ ਪੂਜੋ ਅਾਪਣੇ ਮਾਪਿਅਾ ਨੂੰ,,

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..