Sub Categories

ਨਿੱਕੇ ਨਿੱਕੇ ਚਾਅ ਨੇ ਸਾਡੇ
ਨਿੱਕੇ ਸੁਪਨੇ ਲੈਂਦੇ ਅਾਂ
ਨਿੱਕੀ ਜਿਹੀ ਹੈ ਦੁਨੀਆਂ ਸਾਡੀ
ਓਸੇ ਵਿੱਚ ਖੁਸ਼ ਰਹਿੰਦੇ ਆਂ



ਸਾਡੇ ਨਾਲ ਦੁਸ਼ਮਣੀ ਕਰਨ ਤੋਂ ਪਹਿਲਾਂ ਏਨਾਂ ਜਾਨ ਲੈਣਾ
ਕਿ ਜੇ ਅਸੀਂ ਪਿਆਰ ਏਨੀਂ ਸ਼ਿੱਦਤ ਨਾਲ ਕਰਦੇ ਆਂ।।
ਤਾਂ ਫੇਰ ਅਸੀਂ ਨਫਰਤ ਕਿੰਨੀ ਸ਼ਿੱਦਤ ਨਾਲ ਕਰਾਂਗੇ

ਜਿਹੜਾ ਮੇਰੀ ਕਿਸਮਤ ਦਾ, ਉਹ ਕਿਸੇ ਦਾ ਹੋ ਨਹੀਂ ਸਕਦਾ,
ਸਾਡੇ ਪਾਲੇ ਸਾਨੂੰ ਵੱਡਣ, ਇਹ ਕਦੀ ਹੋ ਨਹੀਂ ਸਕਦਾ।।

ਜੇਕਰ ਸਰਕਾਰੀ ਸਕੂਲਾਂ ਦੇ ਹਾਲਾਤ ਸੁਧਾਰਨੇ ਹਨ ਤਾਂ ਸਭ ਤੋਂ ਪਹਿਲਾਂ ਸਰਕਾਰੀ ਨੌਕਰੀ ਕਰਨ ਵਾਲੇ, ਲੀਡਰਾਂ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਨੇ ਲਾਜ਼ਮੀ ਹੋਣੇ ਚਾਹੀਦੇ ਨੇ , ਮੈਂ ਦੇਖੇ ਲਗਭਗ ਹਰ ਸਰਕਾਰੀ ਟੀਚਰ ਦਾ ਆਪਣਾ ਖੁਦ ਦਾ ਬੱਚਾ ਕਿਸੇ ਵਧੀਆ ਪ੍ਰਾਈਵੇਟ ਸਕੂਲ ਚ ਪੜ੍ਹਦਾ ਹੁੰਦਾ, ਕੀ ਗੱਲ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਨੀਂ ਹੁੰਦਾ
ਕੇ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਦੇ ਆ ? ਜਿੰਨਾ ਚਿਰ
ਲੀਡਰਾਂ ਦੇ ਬੱਚੇ ਸਰਕਾਰੀ ਸਕੂਲ ਨਹੀਂ ਪੜ੍ਹਦੇ ਓਨਾ ਚਿਰ ਸਰਕਾਰੀ
ਸਕੂਲਾਂ ਦੇ ਹਾਲਾਤ ਨੀਂ ਸੁਧਰਨ ਵਾਲੇ , ਕਿਉਂਕਿ ਅਮੀਰਾਂ ਨੂੰ ਕੋਈ
ਫਰਕ ਨੀਂ ਪੈਂਦਾ ਤੇ ਗਰੀਬ ਦੀ ਕੋਈ ਸੁਣਦਾ ਨੀਂ


ਤੁਹਾਡੇ ਕੋਲ ਜੇਕਰ 2 ਰੁਪਏ ਹਨ ਤਾਂ
1 ਰੁਪਏ ਦੀ ਤੁਸੀਂ ਰੋਟੀ ਲਓ
ਅਤੇ 1 ਰੁਪਏ ਦੀ ਕਿਤਾਬ
ਰੋਟੀ ਨਾਲ ਤੁਸੀਂ ਜੀਅ ਸਕੋਗੇ
ਅਤੇ ਕਿਤਾਬ ਨਾਲ “ਕਿਸ ਤਰ੍ਹਾਂ
ਜੀਉਣਾ ਹੈ” ਇਹ ਸਿੱਖ ਸਕਦੇ ਹੋ
ਬਾਬਾ ਸਾਹਿਬ ਭੀਮ ਰਾਓ ਅੰਬੇਡਕਰo

ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ
ਹੋਨਾ ਚਾਹੀਦਾ ਹੈ
ਦਿਲ ਤਾ ਇੱਕ ਦੂਜੇ ਤੋਂ
ਭਰ ਜਾਦੇਂ ਨੇ


ਜੋ ਆਪਣੀਆਂ ਨੂੰਹਾਂ ਨੂੰ ਨੇ ਤੰਗ ਕਰਦੀਆਂ
ਰੱਬ ਦੇਖਦਾ,ਕਦੇ ਬੇਟੀਆਂ ਤੁਹਾਡੀਆਂ ਵੀ
ਸਹੁਰੇ ਘਰ ਜਾਣਗੀਆਂ
ਜਿਹੜੀਆਂ ਆਪਣੀ ਸੱਸ ਨੂੰ ਦੇਖ ਕੇ ਨੀਂ ਰਾਜ਼ੀ
ਇੱਕ ਗੱਲ ਯਾਦ ਰਖਿਓ,ਕਦੇ ਨੂੰਹਾਂ
ਤੁਹਾਡੇ ਵੀ ਘਰ ਆਣਗੀਆਂ


ਜਿਹਨਾ ਦੇ ਚਿਹਰੇ ਮੈ ਅੱਜ ਪੜ ਰਿਹਾ
ਕਿਤੇ ਪਹਿਲਾ ਹੀ ਪੜੇ ਹੁੰਦੇ
ਤਾ ਅੱਜ ਮੇਰਾ ਸਮਾ ਵੀ ਕੁਝ ਹੋਰ ਹੁੰਦਾ

ਮੇਰੇ ਤੇ ਅੱਜ ਇੱਕ cancer ਦੀ ਬੀਮਾਰੀ ਕੀ ਆਈ ਸੀ

ਮੇਰੇ ਨਾਲ ਸਭ ਦੇ ਦਿਲਾ ਦੇ cancer ਦਾ ਪਤਾ ਲੱਗ ਗਿਆ ਵਾਹ ਉਏ ਰੱਬਾ

ਜਿੰਨਾ ਦੀ ਖਾਤਰ step ਲਏ
ਅੱਜ ਉਹਨਾ ਲਈ ਮੇਰੇ ਆਪਣੇ ਲਈ ਲੈਣ ਵਾਲੇ ਫੈਸਲੇ ਗਲਤ ਹੋ ਗਏ
ਤੇ ਮੈਨੂੰ ਅੱਜ ਕਿਹ ਰਹੇ ਆ ਤੂੰ ਕੋਈ ਗਲਤ step ਨਾ ਲੈ ਲਵੀ