Sub Categories

ਕਈ ਮੇਰੇ ਵੀਰ ਕਹਿੰਦੇ ਕੇ ਸਾਨੂੰ ਆਜ਼ਾਦੀ ਨਹੀਂ ਮਿਲੀ ਅਸੀਂ ਅੱਜ ਵੀ ਗੁਲਾਮ ਆ , ਪਰ
– ਕੁੜੀਆਂ ਨੂੰ ਛੇੜਣ ਦੀ ਸਾਨੂੰ ਆਜ਼ਾਦੀ ਆ
– ਟ੍ਰੈਫਿਕ rule ਤੋੜਨ ਦੀ ਸਾਨੂੰ ਆਜ਼ਾਦੀ ਆ
– ਦੰਗੇ ਕਰਨ ਦੀ ਸਾਨੂੰ ਆਜ਼ਾਦੀ ਆ
– ਗਰੀਬ ਨੂੰ ਲੁੱਟਣ ਦੀ ਸਾਨੂੰ ਆਜ਼ਾਦੀ ਆ
– ਭਰੂਣ ਹੱਤਿਆ ਕਰਨ ਦੀ ਸਾਨੂੰ ਆਜ਼ਾਦੀ ਆ
– ਮਿਲਾਵਟੀ ਚੀਜ਼ਾਂ ਵੇਚਣ ਦੀ ਸਾਨੂੰ ਆਜ਼ਾਦੀ ਆ
– ਧਰਮਾਂ ਪਿੱਛੇ ਲੜਨ ਦੀ ਸਾਨੂੰ ਆਜ਼ਾਦੀ ਆ
ਇਹੋ ਜਿਹੀ ਆਜ਼ਾਦੀ ਕਿਸੇ ਹੋਰ ਦੇਸ਼ ਚੋਂ ਲੱਭਣੀ ਆ ?
ਸਭ ਕੁਛ ਸਰਕਾਰ ਤੇ ਨਹੀਂ ਛੱਡੀਦਾ ਹੁੰਦਾ ਕੁਝ ਚੀਜ਼ਾਂ
ਸਾਨੂੰ ਖੁਦ ਨੂੰ ਵੀ ਸੁਧਾਰਨੀਆਂ ਪੈਂਦੀਆਂ ,



ਸਾਨੂੰ ਰੱਬ ਤੇ ਯਕੀਨ ਜਰੂਰ ਕਰਨਾ ਚਾਹੀਦਾ ਹੈ,
ਕਿਉਂਕਿ ਕੁਝ ਸਵਾਲ ਅਜਿਹੇ ਹੁੰਦੇ ਹਨ ਜਿੰਨਾ ਦਾ ਜਵਾਬ ਗੂਗਲ (Google) ਵੀ ਨਹੀਂ ਦੇ ਸਕਦਾ।

ਕਹਿੰਦੇ ਨੇ,,
“ਹੱਸਦੇ ਖੇਡਦੇ” ਬੀਤ ਜਾਵੇ ਜਿੰਦਗੀ …
ਪਰ,,
“ਖੇਡਣਾ” ਬਚਪਨ ‘ਚ ਛੁੱਟ ਗਿਆ….
‘ਤੇ ਹੱਸਣਾ ਜਿੰਮੇਵਾਰੀਅਾਂ ਨੇ ਭੁਲਾ ਦਿੱਤਾ..

ਜੇ ਕੋਈ ਇਕੱਲਾ ਰਹਿ ਕੇ ਖੁਸ਼ ਆ ਤਾਂ ਇਸਦਾ ਮਤਲਬ ਇਹ ਨਹੀਂ ਕੇ ਉਸ ਚ ਆਕੜ ਆ ਜਾਂ ਉਸਨੂੰ ਕੋਈ ਪਸੰਦ ਨਹੀਂ ਕਰਦਾ
ਉਹ ਇਕੱਲਾ ਇਸ ਲਈ ਵੀ ਹੋ ਸਕਦਾ ਕਿਉਂਕਿ ਉਸਨੇ
ਦੁਨੀਆ ਦੀ ਔਕਾਤ ਪਹਿਚਾਣ ਲਈ ਆ


ਰਿਸ਼ਤਿਆਂ ਨੂੰ ਜੋੜੀ ਰੱਖਣ ਦੇ ਲਈ
ਕਦੀ ਅੰਨਾ , ਕਦੇ ਬੋਲਾ ਅਤੇ ਕਦੇ
ਗੂੰਗਾ ਵੀ ਹੋਣਾ ਪੈਂਦਾ ਆ

ਗਿਰੇ ਹੋਏ ਸੁੱਕੇ ਪੱਤਿਆਂ ਤੇ ਜਰਾ ਅਦਬ ਨਾਲ ਚੱਲ ਮੇਰੇ ਦੋਸਤ,
ਕਦੇ ਤੇਜ ਧੁੱਪ’ਚ ਇਹਨਾਂ ਨੇ ਵੀ ਤੈਨੂੰ ਛਾਂ ਕੀਤੀ ਹੋਣੀ ਆ…


ਅਸੀ ਕੋਠਿਆ ਕਾਰਾ ਤੋਂ ਕੀ ਲੈਣਾ,
ਰੱਬ ਸਾਡਾ ਬਾਪੂ ਸਹੀ ਸਲਾਮਤ ਰੱਖੇਂ
ਅਸੀ ਉਹਦੇ ਸਹਾਰੇਂ ਜੀਂਅ ਲੈਣਾ ।
😘😘ਲਵ ਯੂ ਬਾਪੂ 😍😍


ਜਦੋਂ ਕਿਸੇ ਦੂਜੇ ਦੇ ਔਗੁਣ ਤੁਹਾਨੂੰ ਨਜ਼ਰ ਆਉਣ ਤਾਂ
ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਜਰੂਰ ਮਾਰਿਆ ਕਰੋ
ਸ਼ਾਇਦ ਤੁਹਾਡੇ ਚ ਦੂਜੇ ਨਾਲੋਂ ਵੀ ਜਿਆਦਾ ਹੋਣ

ਮਿਲਾਵਟ ਦਾ ਯੁੱਗ ਹੈ ਜਨਾਬ ।।
” ਹਾਂ” ‘ਚ “ਹਾਂ”
ਮਿਲਾ ਦੋ, ਰਿਸ਼ਤੇ ਲੰਬੇ ਸਮੇਂ ਤਕ ਚਲਣਗੇ

ਕਦਰ ਕਰਨ ਵਾਲਾ ਲੱਭੀ ਸਜਣਾ,,,
,,,
ਵਰਤਣ ਵਾਲੇ ਤੇਨੂੰ ਆਪੇ ਲੱਭ ਲੈਣਗੇ