Sub Categories

ਲੋਕਾਂ ਦਾ ਕੀ ਏ
ਲੋਕਾਂ ਦੀ ਗੱਲ ਦਿਲ ਤੇ ਨਾ ਲਾਇਆ ਕਰ

ਬੜਾ ਕੀਮਤੀ ਏ ਸਾਡੇ ਲਈ
ਐਵੇੰ ਜਾਨ ਜੋਖ਼ਮ ਚ ਨਾ ਪਾਇਆ ਕਰ…!!



ਉਹੀ ਕਰੋ ਜੋ ਤੁਹਾਨੂੰ ਆਪ ਨੂੰ ਸਹੀ ਲੱਗੇ !
ਕਿਉਂਕਿ ਆਲੋਚਨਾ ਤਾਂ ਹਮੇਸ਼ਾ ਹੀ ਹੁੰਦੀ ਰਹੇਗੀ !

ਬਹੁਤ ਬਦਲ ਗਿਆ ਮੈ ਹੁਣ
ਛੱਡਣ ਵਾਲੇ ਨੂੰ ਰਾਹ ਦਈਦਾ ਸਫਾਈ ਨਹੀ

ਅਰਦਾਸ……🙏
ਇੱਕ ਵਾਰੀ ਇੱਕ ਛੋਟੇ ਜਿਹੇ ਬੱਚੇ ਨੇ ਵੱਡਿਆਂ ਨਾਲ ਦੌੜ ਕੇ, ਰੇਸ ਜਿੱਤ ਲਈ ਸੀ। ਮਗਰੋਂ ਪਤੱਰਕਾਰਾਂ ਨੇ ਪੁੱਛਿਆ ; ਦੌੜ ਕਿਵੇਂ ਜਿੱਤੀ ??
ਉਸ ਨੇ ਕਿਹਾ ; ਮੈਂ ਜਾਣਦਾ ਸੀ ਕਿ ਬਾਕੀ ਸਾਰੇ ਵੱਡੇ ਸਨ ਅਤੇ ਮੈਂ ਉਨ੍ਹਾਂ ਸਾਰਿਆਂ ਨਾਲੋਂ ਛੋਟਾ ਸੀ। ਮੇਰੀਆਂ ਲੱਤਾਂ ਛੋਟੀਆਂ ਸਨ । ਮੈਂ ਆਪਣੇ ਟੀਚਰਾਂ ਤੋਂ ਸੁਣਿਆ ਸੀ ਕਿ ਪਰਮਾਤਮਾ ਉਨ੍ਹਾਂ ਦੀ ਮਦੱਦ ਕਰਦਾ ਹੈ , ਜਿਹੜੇ ਆਪਣੀ ਮਦਦ ਆਪ ਕਰਦੇ ਹਨ।
ਮੈਂ ਅਰਦਾਸ ਕੀਤੀ , ਰੱਬ ਜੀ !! ਤੁਸੀਂ ਮੇਰੀਆਂ ਲੱਤਾਂ ਚੁੱਕਦੇ ਜਾਣਾ , ਰੱਖਦਾ ਜਾਵਾਂਗਾ, ਸੱਜਾ ਪੈਰ ਮੈਂ ਚਲਾਵਾਂਗਾ, ਖੱਬਾ ਪੈਰ ਤੁਸੀਂ ਚਲਣਾ।
ਮੈਂ ਰੱਬ ਨੂੰ ਹਾਰਨ ਥੋੜੀ ਦੇਣਾ ਸੀ।
ਇਹ ਅੱਧਾ ਇਨਾਮ ਮੇਰਾ ਹੈ ਅਤੇ ਅੱਧਾ ਰੱਬ ਦਾ ਹੈ ।
ਵਾਹਿਗੁਰੂ ਜੀ 🙏🙏


ਚਾਹ ਵੇਚਦਿਆਂ ਕਿਸੇ ਨ ਵੇਖਿਆ ਪਰ
ਭਗਤਾ ਨੂੰ ਯਕੀਨ ਹੈ ਕੇ ਵੇਚੀ ਸੀ,
ਦੇਸ਼ ਵੇਚਦੇ ਨੂੰ ਸਾਰੀ ਦੁਨੀਆ ਵੇਖ ਰਹੀ ਪਰ
ਭਗਤ ਮੰਨਣ ਨੂੰ ਤਿਆਰ ਨਹੀਂ।

Big Breaking
ਨਵੇਂ MP ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣ ਲਈ ਆਉਣਗੇ ਬਾਹਰ!
ਜੇ ਹੋਈ ਸਜ਼ਾ ਤਾਂ ਨਹੀਂ ਰਹਿਣਗੇ MP,
ਕਾਨੂੰਨੀ ਮਾਹਰਾਂ ਦਾ ਵੱਡਾ ਬਿਆਨ


ਥੱਪੜ ਤੋਂ ਬਾਅਦ ਇਕ ਰਿਪੋਰਟਰ ਨੇ ਕੰਗਣਾ ਨੂੰ ਪੁੱਛਿਆ
ਦੇਸ਼ ਕਦੋਂ ਆਜ਼ਾਦ ਹੋਇਆ ?
ਤੁਸੀਂ ਵਿਸ਼ਵਾਸ ਨਹੀਂ ਕਰੋਗੇ,
ਇਸ ਵਾਰ ਕੰਗਣਾ ਨੇ ਕਿਹਾ 1947 ਚ


ਕੰਗਣਾ ਰੰਣੌਤ ਨੇ ਸੌਂਹ ਖਾਣ ਦੀ ਬਜਾਏ
ਥੱਪੜ ਖਾਣ ਨੂੰ ਦਿੱਤੀ ਪਹਿਲ
ਜੋ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ

ਕੁੜੀਆ ਗੋਰ ਕਰਨ 6,6,2024 ਨੂੰ ਨਵੀਂ ਲ਼ੋਕ ਬੋਲੀ ਦਾ ਨਿਰਮਾਣ ਹੋਇਆ ਏ।
ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ ਕਹਿੰਦੇ ਲੱਗਦੀ ਰੌਸ਼ਨੀ ਭਾਰੀ
ਸਦਕੇ ਕੁਲਵਿੰਦਰ ਦੇ ਜੀਹਨੇ ਕੰਗਣਾ ਦੇ ਖਿੱਚ ਕੇ ਚਪੇੜ ਮਾਰੀ।
ਉਹ ਆਂਦੀ ਅੱਤਵਾਦ ਆ ਗਿਆ ਸਾਡੀ ਚੜ੍ਹਤ ਕਰੇ ਸਰਦਾਰੀ

ਨਾਲੇ ਕਿਹਾ ਕਿ ਬਾਂਦਰੋ ਐਨਾ ਦਿਨਾਂ ਚ ਸਾਨੂੰ ਨਾ ਛੇੜਿਆ ਕਰੋ
ਸਾਡਾ ਖੂਨ ਵੈਸੇ ਤੱਤਾ ਹੁੰਦਾ ਇਹਨਾਂ ਦਿਨਾਂ ਚ
ਕਿੱਥੇ ਗੌਲਦੇ ਆ ਬੀਫਾਂ ਨੂੰ
ਹੁਣ ਛੇ ਜੂਨ ਨਾਲ ਥੱਪੜ ਡੇਅ ਵੀ ਮਨਾਇਆ ਕਰਾਂਗੇ
ਇਸ਼ਾਂਤ ਸ਼ਰਮੇ ਆਲੀ ਹੋਈ ਕੰਗਨਾ ਨਾਲ