Kaur Preet Leave a comment ਤੇਰੇ ਤੋਂ ਹੁਣ ਦੂਰੀ ਚੰਗੀ ਖ਼ੁਦ ਵਿੱਚ ਮਗ਼ਰੂਰੀ ਚੰਗੀ ਤੂੰ ਕਿਹਾ ਸੀ ਮੈਂ ਮਜ਼ਬੂਰ ਆ ਹੁਣ ਸਾਨੂੰ ਤੇਰੀ ਮਜ਼ਬੂਰੀ ਚੰਗੀ Post Views: 32 Copy