Kaur Preet Leave a comment ਜਿਨ੍ਹਾਂ ਨੇ ਗਰਮੀਆਂ ਚ ਵਿਆਹ ਕਰਵਾ ਲਏ ਉੱਤੋਂ ਰਾਤ ਨੂੰ ਬਿਜਲੀ ਦੇ ਕੱਟ, ਏਹੇ ਜੇ ਵਿਆਹ ਤਾ ਜਮਾ ਨੀ ਭੁੱਲਦੇ ਹੁੰਦੇ। ਤੇ ਉੱਤੋ ਘਰਦੇ ਆਖ ਦੇਣ “ਵਿਹੜੇ ਚ ਇਕੋ ਥਾਂ ਮੰਝੇ ਡਾਹ ਲਵੋ, ਇਕੱਠੇ ਸੌ ਜਾਵਾਂਗੇ… ਗੱਲਾਂ ਕਰਦਿਆਂ ਝੱਟ ਨੀਂਦ ਆ ਜਾਣੀ” 😂😂😂 Post Views: 123 Copy