Kaur Preet Leave a comment ਅਰਦਾਸ ਕਰਿਆ ਕਰੋ ਸੌਣ ਲੱਗੇ : ਕੋਈ ਬਿਨ੍ਹਾਂ ਛੱਤ ਦੇ ਨਾ ਸੋਵੇਂ ਖਾਣ ਲੱਗੇ – ਕੋਈ ਭੁੱਖਾ ਨਾ ਰਹੇ ਖੁਸ਼ੀ ਵਿੱਚ – ਸਭ ਹੱਸਦੇ ਵੱਸਦੇ ਰਹਿਣ ਦੁੱਖ ਵੇਲੇ – ਰੱਬਾ ਕਦੇ ਕਿਸੇ ਤੇ ਨਾ ਆਵੇ Post Views: 288 Copy