ਅਸੀ ਉਡੀਕ ਕੀ ਕਰਨ ਲੱਗੇ ਤੂੰ ਤਾਂ ਈਦ ਵਾਲਾ ਚੰਨ ਹੋ ਗਿਆ
ਕੋਈ ਨਹੀਂ ਕਿਸੇ ਦਾ ਦੁਨੀਆਂ ਮਤਲਬ ਨੂੰ ਬੋਲਦੀਆਂ 💯 Post Views: 2
ਦਿੱਲ ਟੁੱਟ ਦਾ ਤਾ ਪਿਆਰ ਬੰਦਾ ਭੁੱਲ ਜਾਦਾ ਏ ਏਥੇ ਸੋਹਣਾ ਤੇ ਸੁਨਾਖਾ ਵੀ ਰੁਲ ਜਾਦਾ ਐ. SaTvEeR. Post Views: Continue Reading..
ਜਿੰਦਗੀ ਵਿੱਚ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਆਉਂਦਾ.. ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ…. Post Views: 0
ਅੱਜ ਥੋੜਾ ਜਿਹਾ ਇਸ਼ਕ ਮੈਨੂੰ ਵੀ ਕਰ ਲੈਣਦੋ ਜਨਾਬ ਜੇ ਸਭ ਸਿਆਣੇ ਬਣ ਗਏ ਤਾਂ ਗੁਨਾਹ ਕੌਣ ਕਰੂਗਾ॥ Post Views: Continue Reading..
ਰਿੰਸ਼ਤਿਆਂ ਵਿੱਚ ਸ਼ੱਕ ਤੇ ਮੈਗੀ ਵਿੱਚ ਪਾਣੀ ਜਿੰਨਾਂ ਜਿਆਦਾ ਹੋਵੇਗਾ ਸਭ ਕੁੱਝ ਬਰਬਾਦ ਹੋ ਜਾਣਾ॥ Post Views: 0
ਪਿਆਰ ਸਭ ਨਾਲ,ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ Post Views: 4
ਉਹਦੇ ਬਿਨਾਂ ਜੀਣ ਦਾ ਵੱਲ ਅਜੇ ਮੈਂ ਸਿੱਖਿਆਂ ਹੀ ਸੀ ਕਿ ਉਹਨੇ ਹਾਲ ਪੁੱਛ ਕੇ ਹਾਲੋ ਬੇਹਾਲ ਕਰ ਦਿੱਤਾ… Post Continue Reading..
ਜਦੋਂ ਮਨ ਖ਼ਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ, ਕਿਉਂਕਿ ਬਾਅਦ ਵਿੱਚ ਮਨ ਤਾਂ ਠੀਕ ਹੋ ਜਾਂਦਾ ਪਰ ਸ਼ਬਦ ਨਹੀਂ🥺🥺 Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ