ਦੁਆਵਾਂ ਖੱਟਿਆ ਕਰ ਜਿੰਦੜੀਏ …. ਹਰ ਥਾਂ ਪੈਸਾ ਕਮ ਨਹੀਂ ਆਉਂਦਾ
ਮੈਂ ਵੀ ਦੇਖਿਆ ਸੀ ਕਿਸੇ ਦਾ ਬਣਕੇ ਪਰ ਸੱਚਿਆ ਦੀ ਕੋਈ ਨੀਂ ਕਦਰ ਕਰਦਾ॥ Post Views: 0
ਅਸੀ ਵਾਂਗ ਤੇਰੇ ਨਿੱਤ ਸੁਪਨੇ ਨਵੇ ਸਜਾਏ ਨਾ ਤੁ ਛੱਡਿਆ ਅਸੀ ਸੱਜਣ ਹੋਰ ਬਣਾਏ ਨਾ… Post Views: 0
ਤੱਕਿਆ ਤਾਂ ਕਮਲੀਏ ਗੈਰਾਂ ਨੂੰ ਜਾਦਾਂ ਐ ਆਪਣਿਆ ਨੂੰ ਤਾਂ ਦਿਲ ਚੋ ਦੇਖੀਦਾ ਆ Post Views: 1
ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ.. ਬਾਕੀ ਸੱਭ ਮਿੱਟੀ ‘ਚ ਮਿਲਾ ਕੇ ਰਾਜ਼ੀ ਨੇ ..!! Post Views: 0
“ਸਭ ਕਹਿੰਦੇ ਨੇ ਕੇ ੲਿਨਸਾਨ ਮਿੱਟੀ ਤੋ ਬਣਿਅਾ ……… ਪਰ ਮੈਨੂੰ ਤਾਂ ਅੱਜ ਤੱਕ ਸਭ ਪਥੱਰ ਦੇ ੲੀ ਮਿਲੇ ਨੇ Continue Reading..
ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ… ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ.. Post Views: 2
ਹਰ ਸ਼ਖਸ ਨੇ ਆਪਣੇ ਤਰੀਕੇ ਨਾਲ ਇਸਤੇਮਾਲ ਕੀਤਾ ਮੈਨੂੰ ਤੇ ਮੈ ਸਮਝਦਾ ਰਿਹਾ ਲੋਕ ਮੈਨੂੰ ਪਸੰਦ ਕਰਦੇ Post Views: 0
ਰੱਬਾ ਲਿਖਦੀ ਤਸੱਲੀ ਨਾਲ ਮਿੱਤਰਾ ਦੇ ਲੇਖ ਭਾਵੇ ੳੁਮਰਾ ੲੀ ਕਰ ਦੲੀ ਥੋੜੀਅਾ.. Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ