ਜੇ ਸੱਟ ਨਾ ਵੱਜਦੀ ਤਾਂ ਦਰਦ ਦਾ ਕਿਵੇਂ ਪਤਾ ਚਲਦਾ
ਕਿਸੇ ਪਿਛੇ ਲੱਗ ਕੇ ਕਿਸੇ ਨਾ ਵੈਰ ਨਹੀ ਪਾਈਦਾ ਵਦਿਆ ਬੋਲ ਬਾਣੀ ਨਾਲ ਸਾਰਿਆ ਨੂੰ ਬਲੋਣਾ ਚਾਹੀਦਾ Post Views: 2
ਕੁਝ ਲੋਕਾਂ ਦੀ ਕਿਸਮਤ ਇਹਨੀ ਖ਼ਰਾਬ ਹੁੰਦੀ ਹੈ ਕਿ ਇੱਕਲੇ ਰਹਿਣਾ ਹੀ ਕਿਸਮਤ ਵਿੱਚ ਹੁੰਦਾ ਹੈ….!! Post Views: 0
ੲਿੱਥੇ ਨਾ ਕੋੲੀ ਅਾਪਣੇ ਨਾ ਕੋੲੀ ਬੇਗਾਨੇ ਜਿਸ ਕੋਲ ਪੈਸਾ ੳੁਸ ਦੇ ਸਾਰੇ ਦੀਵਾਨੇ Post Views: 0
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਐਨੇ ਮਹਿੰਗੇ ਵੀ ਨੀ ਯਾਰ ਬੱਲੀਏ (Lakhwinder sidhu) Post Views: 2
ਬੱਚੇ ਦੇ ਇੱਕ ਹੌਂਕੇ ਤੇ ਜ਼ੋ ਮਰ–ਮਰ ਜਾਂਦੀਆਂ ਨੇ ਮਾਵਾਂ ਤਾਂ ਮਰ ਕੇ ਵੀ ਤੁਹਾਨੂੰ ਜਿਉਣ ਜ਼ੋਗੇ ਕਰ ਜਾਂਦੀਆਂ ਨੇ Continue Reading..
ਬੜਾ ਕੁਝ ਸਿਖਾਤਾ ਹਲਾਤਾਂ ਨੇ.. ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ ਨੇ.. Post Views: 1
ਮਾੜੀਆਂ ਮੋਟੀਆ ਗੱਲਾਂ ਹੁੰਦੀਆਂ ਤਾਂ ❤ਤੇ ਨਾ ਲਾਉਂਦੇ ਜਨਾਬ ਏਹ ਗੱਲਾਂ ਹੁਣ ਬਹੁਤ ਅੱਗੇ ਬਦ ਗਈਆਂ ਨੇ… 👍👍 Post Views: Continue Reading..
ਫੁੱਲ ਮੁਰਜੇ ਕਦੇ ਵਾਪਸ ਖਿਡ ਦੇ ਨੀ। ਚਲੇ ਗਏ ਸਜਣ ਵਾਪਸ ਮੂਡ ਦੇ ਨੀ। darling Post Views: 2
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ