ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ
ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ, ਨੀ ਦਿਲੋਂ ਜਮਾ ਖੰਡ ਬੱਲੀਏ… Post Views: 2
ਹੁਣ ਬੰਦਾ ਲੱਤਾਂ ਖਿਚਣ ਵਾਲੇ ਨੂੰ ਕਿੱਦਾਂ ਸਮਝਾਵੇ ॥॥ ਕਿ ਬਾਂਹ ਉਪਰ ਵਾਲੇ ਨੇ ਫੱਡੀ ਹੋਈ ਆ ॥॥ Post Views: Continue Reading..
ਉਮਰ ਕੈਦ ਦੀ ਤਰਾਂ ਹੁੰਦੇ ਨੇ ਕੁਝ ਰਿਸ਼ਤੇ.. ਜਿੱਥੇ ਜਮਾਨਤ ਦੇ ਕੇ ਵੀ ਰਿਹਾਈ ਨਹੀਂ ਮਿਲਦੀ.. Post Views: 0
ਉਹਨੂੰ ਵੇਖ ਵੇਖ ਮਾਏ ਮੇਰਾ ਚਿੱਤ ਨਾ ਭਰੇ , ਰਾਤਾਂ ਨੂੰ ਵੀ ਮੁੱਖ ਉਹਦਾ ਚਾਨਣ ਕਰੇ , Post Views: 0
ਅੱਖ ਮਾਰਨ ਦਾ ਰਿਵਾਜ ਲਗਭਗ ਖਤਮ ਹੋ ਗਿਆ ਹੈ। Post Views: 6
ਜਿਸ ਦਿਨ ਤੁਹਾਡੀ ਮੈਂ ਗੁੰਮ ਜਾਵੇਗੀ, ਉਸ ਦਿਨ ਤੁਸੀਂ ਆਪਣੇ ਆਪ ਨੂੰ ਲੱਭ ਜਾਓਗੇ Post Views: 1
ਵਕਤ ਤੇ ਪਿਆਰ ਦੋਵੇ ਜਿੰਦਗੀ ਵਿਚ ਖਾਸ ਹੁੰਦੇ ਨੇ, ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀ ਹੁੰਦਾ..!!.. Continue Reading..
ਜਨਮ ਤੋ ਲਾਇ ਕੇ ਮੌਤ ਤੱਕ ਦੇ ਸਫਰ ਵਿਚ ਇਕ ਸੁੱਚਜਾ ਯਾਰ ਮਿਲ ਜਾਵੇ ਸਫਰ ਧੰਨ ਹੋ ਨਿੱਬੜਦਾ Post Views: Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ