ਚੰਗੇ ਨਾ ਲਭ , ਚੰਗਾ ਬਨ , ਖੋਰੈ ਤੂੰ ਕਿਸੇ ਨੂੰ ਲੱਭ ਜੇ
ਤੈਨੂੰ ਕਿਉੰ ਭੁੱਲਗਿਆ ਚੇਤਾ !… ਚੜਦੀ ਵਿੱਚ ਲੱਗੀ ਦਾ ! ਸੱਜਣਾਂ ਵੇ ਸੱਜਣ ਬਣਕੇ ਸੱਜਣ ਨੀ ਠੱਗੀ ਦਾ … Post Continue Reading..
ਅਸੀ ਉਡੀਕ ਕੀ ਕਰਨ ਲੱਗੇ ਤੂੰ ਤਾਂ ਈਦ ਵਾਲਾ ਚੰਨ ਹੋ ਗਿਆ Post Views: 48
ਜਿੰਮੇਦਾਰੀਆਂ ਨੇ ਰੋਲ ਦਿੱਤਾ ਜਨਾਬ ਪਾਲੇ ਤਾ ਸਾਡੀ ਬੇਬੇ ਨੇ ਵੀ ਚਾਵਾਂ ਨਾਲ ਸੀ Post Views: 3
ਜਰੂਰੀ ਨਹੀਂ ਕਿ ਯਾਰ ਸੋਹਣਾ ਹੋਣਾ ਚਾਹੀਦਾ, ਪਰ ਉਸ ਦੇ ਦਿਲ ਵਿੱਚ ਕੋਈ ਹੋਰ ਨਹੀਂ ਹੋਣਾ ਚਾਹੀਦਾ… Post Views: 1
ਟੁੱਟਿਆ ਹੋਇਆ ਤਾਰਾ ਸਭ ਦੀਆ ਦੁਆਵਾ ਕਬੂਲ ਕਰਦਾ ਏ ਕਿਉਕਿ ਉਸਨੂੰ ਟੁੱਟਣ ਦਾ ਦਰਦ ਪਤਾ ਹੁੰਦਾ ਏ Post Views: 0
ਦੂਰ ਜਾਣ ਵਾਲੀਏ ਨੀ ਤੇਰਾ ਇੰਤਜ਼ਾਰ ਏ ਸਿਧੀ ਤਰ੍ਹਾਂ ਆਜਾ ਨਹੀ ਤਾ ਡੰਡਾ ਤਿਆਰ ਏ Post Views: 0
ਜ਼ਿੰਦਗੀ ਚ ਆਪਣਿਆਂ ਨੇ ਐਨੇ ਝਟਕੇ ਦਿਤੇ ਨੇ ਸਾਲਾ ਭੁਚਾਲ ਦੇ ਝਟਕਿਆਂ ਦਾ ਜਮੀਂ ਪਤਾ ਨੀ ਲੱਗਿਆ Post Views: 0
ਤੇਰੀ ਯਾਦ ਨੇ Government Office ਬਣਾਤਾ ਮੇਰੇ ਦਿਲ ਨੂੰ,, ਜਿਹੜਾ ਨਾਂ ਕੋਈ ਗੱਲ ਸੁਣਦਾ, ਨਾਂ ਕੋਈ ਕੰਮ ਕਰਦਾ,, Post Views: Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ