ਕਦਰ ਨਾ ਕਰਨ ਤੇ ਰਬ ਖੋ ਹੀ ਲੈਦਾਂ ਸ਼ਖਸ ਵੀ ਤੇ ਵਕਤ ਵੀ
ਪਿਆਰ ਨਾ ਕਰ ਕਿਸੇ ਨਾਲ ਤੂੰ ਗਰੀਬ ਹੈ.. ਇਥੇ ਲੋਕ ਵਿਕਦੇ ਨੇ… ਤੇ ਖਰੀਦਣਾ ਤੇਰੇ ਵਸ ਚ ਨਹੀਂ… Post Views: Continue Reading..
ਮੈਂ ਜਿੰਨਾਂ ਦੇ ਝੂਠ ਦਾ ਮਾਣ ਰੱਖ ਲੈਨਾ ..!! ਉਹ ਸਮਝਦੇ ਨੇ ਮੈਨੂੰ ਬੇਵਕੂਫ਼ ਬਣਾ ਲਿਆ.. Post Views: 3
ਹੰਝੂ ਸੁੱਕ ਗਏ ਤੇਰਾ ਇੰਤਜ਼ਾਰ ਕਰਦੇ-ਕਰਦੇ, ਜ਼ਿੰਦਾ ਲਾਸ਼ ਬਣਕੇ ਰਹਿ ਗਏ ਆਂ ਜਖਮ ਭਰਦੇ-ਭਰਦੇ Post Views: 1
ਆਕੜ ਨਾ ਰੱਖਿਆ ਕਰ ਸੱਜਣਾ ਬੌਤੀ ਕੀ ਪਤਾ ਦੁਨੀਆ ਤੋਂ ਕਦੋ ਤੁਰ ਜਾਈਏ…… Post Views: 3
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ, ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ”” Post Views: 4
ਜਰਾਂ ਆਪਣੇ ਆਪ ਨੂੰ ਪਹਿਚਾਣ ਬੰਦਿਅਾ ਕਿਸ ਚੀਜ਼ ਦਾ ਤੂੰ ਕਰਦਾ ੲੇ ਮਾਣ ਬੰਦਿਅਾ Post Views: 0
ਨਸ਼ੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ… ਐਸੀ ਲੱਗ ਗਈ ਸੀ ਤੋਡ ਦਿਲੋ ਕੱਢੀ ਨਾ ਗਈ Post Views: 4
ਸਜਣਾ ਗਲਤੀ ਸਾਡੀ ਸੀ ਤਾਹੀ ਤਾਂ ਦੂਰੀਆਂ ਪੇ ਗਈਆ 😒😒 Post Views: 3
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ