ਸਸਤੇ ਲੋਕ ਮਹਿੰਗੇ ਰਿਸ਼ਤੇ ਗਵਾ ਲੈਂਦੇ ਨੇ ,,,,ਸੰਧੂ!!
ਉਹਨਾਂ ਮਾਪਿਆਂ ਨੂੰ ਪੁੱਛੋ ਮੁੱਲ ਧੀਆਂ ਦਾ ਕੀ ਹੁੰਦਾ, ਜਿੰਨ੍ਹਾਂ ਮਾਪਿਆਂ ਦੇ ਪੁੱਤਰ ਨਲਾਇਕ ਹੁੰਦੇ ਆ Post Views: 0
ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ, ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ। Post Views: 207
ਧੂਏ ਦੀ ਤਰਾਂ 👆 ਉੱਡਣਾ ਸਿੱਖੋ 😊 ਜਲਣਾ🔥 ਤਾਂ ਲੋਕ ਵੀ ਸਿੱਖ ਗਏ ਨੇ… Post Views: 0
ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ… ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ… Post Views: 2
ਸਾਰੇ ਛੱਡ ਜਾਂਦੇ ਸੀ ਮੈਨੂੰ ਮੇਰੀਆਂ ਕਮੀਆ ਗਿਣਾ ਕੇ , ਇਕ ਤੂੰ ਹੀ ਆ ਜਿਹਨੂੰ ਮੈਂ ਕਦੇ ਮਾੜਾ ਨੀ ਲੱਗਿਆ Continue Reading..
Kuj Loka nu paRkhan Di Lodh hi ni hundi…. oh udha hi apni aukat dikha dine aa.. Post Views: 0
ਸੁੱਕੇ ਪੱਤਿਆਂ ਵਰਗੀ ਹੈ ਹਸਤੀ ਮੇਰੀ.. ਜੇ ਕਿਸੇ ਨੇ ਸਮੇਟਿਆ ਵੀ ਤਾਂ ਸਿਰਫ ਜਲਾਉਣ ਲਈ. Post Views: 0
ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾ ਕਢਾ ਕੇ ਦੇ ਦੇ ਮਿੱਤਰਾ Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ