Kaur Preet Leave a comment ਨਾ ਗੀਤਾ ਬੁਰੀ ਹੈ, ਨਾ ਕੁਰਾਨ ਬੁਰਾ ਹੈ ਨਾ ਹਿੰਦੂ ਬੁਰਾ ਹੈ, ਨਾ ਮੁਸਲਮਾਨ ਬੁਰਾ ਹੈ.. ਨਾ ਖੁਦਾ ਬੁਰਾ ਹੈ, ਨਾ ਭਗਵਾਨ ਬੁਰਾ ਹੈ ਧਰਮ ਦੇ ਨਾਂ ਤੇ ਭੜਕਾਵੇ ਜੋ ਇਨਸਾਨ ਬੁਰਾ ਹੈ.. Post Views: 0 Copy