ਗਲਤੀਆਂ ਲੱਭਣਾ ਗਲਤ ਨਹੀਂ … ਪਰ ਸ਼ੁਰੂਆਤ ਖ਼ੁਦ ਤੋਂ ਕਰੋ …!!!
ਉਹਨਾਂ ਮਾਪਿਆਂ ਨੂੰ ਪੁੱਛੋ ਮੁੱਲ ਧੀਆਂ ਦਾ ਕੀ ਹੁੰਦਾ, ਜਿੰਨ੍ਹਾਂ ਮਾਪਿਆਂ ਦੇ ਪੁੱਤਰ ਨਲਾਇਕ ਹੁੰਦੇ ਆ Post Views: 0
ਕੁੜੀ ਦੇ ਵਿੱਚ ‘ਸਾਦਗੀ ‘ ਹੋਣੀ ਚਾਹੀਦੀ ਏ! ਹਵਾ ਤਾਂ ਸਾਡਾ ਪੱਖਾ ਵੀ ਬਹੁਤ ਮਾਰਦਾ..! Post Views: 4
ਪਿਆਰ ਵਿੱਚ ਗ਼ੁੱਸੇ ਹੋਣਾ ਚੰਗਾ ਹੈ….. . ਪਰ ਪਿਆਰ ਵਿੱਚ ਬੇਇਜਤੀ ਕਰਨਾ ਪਿਆਰ ਨਹੀ ਹੰਕਾਰ ਹੈ…!! Post Views: 0
ਕਿਸੇ ਆਪਣੇ ਨੂੰ ਧੋਖਾ ਨਾ ਦੇਵੋ ਕਿਉਂਕਿ ਉਹ ਤੁਹਾਡੇ ਤੇ ਅੱਖਾਂ ਬੰਦ ਕਰਕੇ ਇਤਬਾਰ ਕਰਦਾ ਹੈ Post Views: 3
ਕੁਛ ਤਾਂ ਖਾਸ ਹੈ ਗੱਲ ਤੇਰੇ ਵਿੱਚ ,,, ਐਵੇਂ ਤਾਂ ਨੀ ਹਰ ਦਿਲ ਦੁਆਵਾਂ ਕਰਦਾ … Post Views: 1
ਮਤਲਬ ਨਾਲ ਕੀਤਾ ਪਿਆਰ ਕਿਤੇ ਨਾ ਕਿਤੇ ਬੰਦੇ ਨੂੰ ਏਹੋ ਜੀ ਠੋਕਰ ਮਾਰਦਾ ਬੰਦਾ ਕਿਸੇ ਕੰਮ ਦੀ ਨੀ ਰਹਿੰਦਾ . Continue Reading..
ਤੇਰਾ ਤਾਂ ਪਤਾ ਨੀ ਪਰ ਮੇਰਾ ਦਿਲ ਤਿਆਰ ਨੀ ਹੋਣਾ ਮੈਨੂੰ ਤੇਰੇ ਬਿਨਾਂ ਕਿਸੇ ਹੋਰ ਨਾਲ ਪਿਆਰ ਨੀ ਹੋਣਾ … Continue Reading..
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ Post Views: 3
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ