ਜੱਟਾਂ ਤੇ ਵੱਟਾਂ ਦਾ ਖੇਤਾਂ ਬਿਨਾ ਕੋਈ ਵਜੂਦ ਨਹੀਂ
ਸ਼ੌਂਕ ਤਾਂ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੇ ਮੈਂ ਆਪਣੇ Dollar’an ਨਾਲ ਤਾ ਬਸ ਗੁਜਾਰਾ ਹੁੰਦਾ ੲੇ Post Continue Reading..
ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ… ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ… Post Views: 1
ਜਿਸਦੇ ਕੋਲੇ ਹੈ ਪੂੰਜੀ ਸ਼ਬਦਾਂ ਦੀ, ਉਹ ਨਾ ਹਰਗਿਜ਼ ਗਰੀਬ ਹੁੰਦਾ ਏ। Post Views: 6
ਅੱਜ ਇਕੱਲੇ ਰਹਿ ਗਏ ਕਿਉਂਕਿ ਮੈ ਹਮੇਸ਼ਾ ਆਪਣੇ ਤੋਂ ਜਿਆਦਾ ਆਪਣਿਆ ਦੀ ਪਰਵਾਹ ਕੀਤੀ ਸੀ Post Views: 0
oh roj lbdii c rehdii bhnee mre toh judda hun de,,, mai khud russ ke ohdi muskil asaan krti Post Continue Reading..
ਦਿਲ ਦੀਆਂ ਗੱਲਾਂ ਦਿਲ ਤੋਂ ਸੋਚਣ ਵਾਲੇ ਹੀ ਸਮਝ ਸਕਦੇ ਨੇ, ਦਿਮਾਗ ਵਾਲੇ ਨਹੀਂ Post Views: 0
ਚੱਲਤਾ ਅਾ ਰਹਾ ਹੂ , ਚੱਲਤਾ ਰਹੂਗਾ | ਮੰਜਿਲ ਮਿਲੇ ਜਾ ਨਾ ਮਿਲੇ ,ਅੱਛਾ ਮੁਸਾਫਰ ਤੋ ਬਣੋਗਾ | Post Views: Continue Reading..
ਜਿਹੜੇ ਜ਼ਿੰਦਗੀ ਚ ਰਿਸਕ ਨਹੀਂ ਲੈਂਦੇ, ਉਹ ਸਿਰਫ ਸੋਚਦੇ ਹੀ ਰਹਿ ਜਾਂਦੇ ਨੇ Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ