ਪਿਆਰ ਸਭ ਨਾਲ,ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ
ਸਾਰੀ ਸਾਰੀ ਰਾਤ ਇਹਨਾ ਅੱਖੀਆਂ ਨੂੰ ਰੋਣ ਦੀ ਤੂੰ ਕਿਹੜੀ ਗੱਲੋਂ ਦੇ ਗਈ ਏ ਸਜ਼ਾ Post Views: 1
ਕਈ ਇਨਸਾਨ ੲਿੰਨੇ ਚੰਗੇ ਤੇ ਪਿਆਰੇ ਹੁੰਦੇ ਆ ਕਿ ਸੱਚੀਉਂ ਹੀ ਉਹਨਾਂ ਦੇ ਮੋਹ ਪਿਆਰ ਅੱਗੇ ਸਿਰ ਝੁਕ ਜਾਂਦਾ ਹੈ Continue Reading..
ਤੈਨੂੰ ਮੇਰੇ ਵਰਗੇ ਬਥੇਰੇ ਮਿਲਣਗੇ , ਪਰ ਯਾਦ ਰੱਖੀ ਓਹਨਾਂ ਚ ਮੈਂ ਨਹੀ ਮਿਲਣਾ !! Post Views: 4
ਅਜੀਬ ਰੰਗ ਚ ਗੁਜਰੀ ਹੈ ਆਪਣੀ ਜ਼ਿੰਦਗੀ ਦਿਲਾਂ ਤੇ ਤਾਂ ਰਾਜ਼ ਕੀਤਾ, ਪਰ ਪਿਆਰ ਲਈ ਤਰਸਦੇ ਰਹੇ .. Post Views: Continue Reading..
ਕੌਣ ਭੁਲਾ ਸਕਦਾ ਹੈ ਕਿਸੇ ਨੂੰ .. ਬਸ ਆਕੜਾਂ ਹੀ ਖ਼ਤਮ ਕਰ ਦਿੰਦੀਅਾ ਨੇ ਰਿਸ਼ਤੇ ਨੂੰ. Post Views: 0
ਮੇਰੇ ਕੋਲ ਤਾਂ ਸਿਰਫ ਤੇਰੀਆ ਯਾਦਾਂ ਹੀ ਨੇ ਜਿੰਦਗੀ ਤਾਂ ਉਸਨੂੰ ਮੁਬਾਰਕ ਹੋਵੇ ਜਿਸਦੇ ਕੋਲ ਤੂੰ ਏ !! Post Views: Continue Reading..
ਸਿਖਲਾ ਤੂੰ KRONI ਪੂਣੀ ਜੱਟੀੲੇ ਤੇਰਾ ਹੋਣ ਵਾਲਾ HUBBY ਪੱਗ ਬੰਨਦਾ Post Views: 0
ਜੇ ਮਾਂਵਾਂ ਬਿਨਾਂ ਪੇਕੇ ਨਹੀ ਹੁੰਦੇ ਸੱਸਾਂ ਬਿਨਾਂ ਸੋਹਰੇ ਵੀ ਨਹੀਂ ਹੁੰਦੇ Post Views: 4
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ