ਜਿਂਦਗੀ ਚ ਖੁਸ਼ ਰਹਿਣ ਦਾ ਤਰੀਕਾ, ਕਿਸੇ ਤੋ ਕੋਈ ਉਮੀਦ ਨਾ ਰੱਖੋ
ਮੈ ਉਥੇ ਜਾਕੇ ਵੀ ਤੈਨੂੰ ਮੰਗਿਆ ਜਿੱਥੇ ਜਾ ਕੇ ਲੋਕ ਸਿਰਫ ਆਪਣੀ ਖੁਸ਼ੀਆ ਮੰਗਦੇ ਹਨ Post Views: 0
ਇਹਨੀ ਹਿੰਮਤ ਨਹੀਂ ਕਿ ਦਿਲ ਦਾ ਹਾਲ ਸੁਣਾਵਾ , ਜਿਸਦੇ ਲਈ ਉਦਾਸ ਹਾਂ, ਓਹ ਸਮਝ ਜਾਏ ਬਸ ਇਹਨਾ ਹੀ ਕਾਫੀ Continue Reading..
ਜੁਬਾਨ ਦੀ ਹਿਫਾਜਤ ਦੌਲਤ ਨਾਲੋਂ ਜਿਆਦਾ ਕਰਨੀ ਚਾਹੀਦੀ ਬੰਦੇ ਨੂੰ Post Views: 0
ਜੱਟਾ ਵੇ ਸਟਾਇਲ ਤੇਰਾ ਬੜਾ ਅੱਤਦਾ 😘 ਤੈਨੂੰ ਕਿਵੇਂ ਸਮਝਾਵਾਂ ਵੇ ਤੂੰ ਟੇਡੀ ਮੱਤਦਾ Post Views: 0
ਮੇਰੇ ਕੋਲ ਤਾਂ ਸਿਰਫ ਤੇਰੀਆ ਯਾਦਾਂ ਹੀ ਨੇ ਜਿੰਦਗੀ ਤਾਂ ਉਸਨੂੰ ਮੁਬਾਰਕ ਹੋਵੇ ਜਿਸਦੇ ਕੋਲ ਤੂੰ ਏ !! Post Views: Continue Reading..
ਦੁਨੀਆਂ ਥੋਖਾ ਦੇ ਕੇ ਵੀ ਬੇ ਕਸੂਰ ਐ,,, ਤੇ ਅਸੀਂ ਭਰੋਸਾ ਕਰਕੇ ਹੀ ਗੁਨਾਹਗਾਰ ਹੋ ਗਏ।। JaANi ✌️ Post Views: Continue Reading..
ਮਾਂ ਬੋਲੇ ਤਾਂ ਫਾਲਤੂ ਟੋਕਦੀ….. ਜੇ ਓਸੇ ਗੱਲ ਨੂੰ ਟੋਕੇ ਮਾਸ਼ੂਕ ਤਾਂ….. ਹਾਏ ਮੇਰੀ ਜਾਨ, ਮੇਰਾ ਕਿੰਨਾ ਸੋਚਦੀ Post Views: Continue Reading..
ਲੈਕੇ 10 ਚ’ ਦਾਖਲਾ ਬੜੇ attitude ਚ ਪੈਰ ਧਰਦੀ 1 ਕਿੱਲਾ ਵੇਚ ਖਰੀਦ ਲਉ jatt ਜਿਹਡ਼ੀ accedmy ਚ ਤੂੰ ਪੜਦੀ Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ