ਝੱਲੇ ‘ਇੱਸਕ’ ਤੇ ਸਿਆਣੇ ‘ਹਿਸਾਬ ਕਿਤਾਬ’ ਬੜਾ ਤਕੜਾ ਕਰਦੇ ਨੇ
ਵਾਹ ਸਾਈਆਂ ਹਮੇਸ਼ਾਂ ਜੋ ਮੰਗਿਏ ਉਹ ਤਾਂ ਨਹੀਂ ਦਿੰਦੇ ਬਦਲ ਕੇ ਜੋ ਦਿੰਦੇ ਹੋ ਉਹ ਤਾਂ ਸੋ ਗੁਣਾਂ ਚੰਗਾ ਹੁੰਦਾ Continue Reading..
ਗੁੰਮਰਾਹ ਕਰ ਦਿੰਦੇ ਨੇ ਮੰਜ਼ਲਾਂ ਤੋਂ ਕੁੱਝ ਲੋਕ , ਹਰ ਕਿਸੇ ਤੋਂ ਰਾਹ ਪੁੱਛਣਾ ਚੰੰਗਾ ਨਹੀਂ ਹੁੰਦਾ Post Views: 0
ਸਾਡੇ DIL❤ ਚ ਦਿਮਾਗ ਨੀ ਹੈਗਾ, ਨਹੀਂ ਤਾਂ ਅਸੀਂ ਵੀ ਧੋਖੇ ਕਰਨ ਚ EXPERT ਹੋਣਾ C Post Views: 0
ਤੇਰੀ ਨਿਅਤ ਹੀ ਨਹੀਂ ਸੀ….ਨਾਲ ਤੁਰਨ ਦੀ… ਨਹੀਂ ਤਾਂ ਨਿਭਾਉਣ ਵਾਲੇ….ਰਸਤਾ ਨਹੀਂ ਦੇਖਦੇ….!!! Post Views: 0
ਜਿੰਦਗੀ ਵਿੱਚ ਮੁਹੱਬਤ ਦੀ ਹਕੀਕਤ ਕੁਝ ਵੀ ਨਹੀ ਬਸ ਦਿਲ ਪਰਚਾਵੇ ਲਈ ਨਾਟਕ ਰਚਾ ਲੈਂਦੇ ਲੋਕ….. Post Views: 0
ਜਰਾਂ ਆਪਣੇ ਆਪ ਨੂੰ ਪਹਿਚਾਣ ਬੰਦਿਅਾ ਕਿਸ ਚੀਜ਼ ਦਾ ਤੂੰ ਕਰਦਾ ੲੇ ਮਾਣ ਬੰਦਿਅਾ Post Views: 0
ਲੈਂਦੇ ਨਹੀ ਸੁਪਨੇ ਕਦੇ ਨੀਂਦ ਵਿੱਚ.. ਮਿਹਨਤ ਕਰ ਕੇ ਥੱਕ ਹਾਰ ਕੇ ਸੋ ਜਾਈ ਦਾ.. Post Views: 0
ਜਿਸ ਦਿਨ ਤੁਹਾਡੀ ਮੈਂ ਗੁੰਮ ਜਾਵੇਗੀ, ਉਸ ਦਿਨ ਤੁਸੀਂ ਆਪਣੇ ਆਪ ਨੂੰ ਲੱਭ ਜਾਓਗੇ Post Views: 1
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ