ਸੰਤਾ ਦੀ ਇੱਕ ਗੱਲ ਯਾਦ ਆ ਗਈ ਬਾਬਾ ਜੀ ਅਕਸਰ ਜਦੋਂ ਮੰਜੀ ਸਾਹਿਬ ਤੋਂ ਸੰਗਤਾਂ ਨਾਲ ਬਚਨ ਕਰਿਆ ਕਰਦੇ ਸਨ ਤੇ ਜੇ ਚੱਲ ਰਹੀ ਗੱਲਬਾਤ ਵਿੱਚ ਕਿਸੇ ਸਿੰਘ ਨੇ ਜੈਕਾਰਾ ਲਾ ਦੇਣਾ ਤਾ ਬਾਬਾ ਜੀ ਨੇ ਕਹਿਣਾ ੳਹ ਸਿੰਘੋ ਜੈਕਾਰਾ ਨਾਂ ਛੱਡਿਆ ਕਰੋ ਹਾ ਅਸੀਂ ਗੁਲਾਮ ਤੇ ਛੱਡੀ ਜਾਨੇ ਆ ਜੈਕਾਰੇ ਇਹ ਗੱਲ ਅੱਜ ਰਾਸ਼ਟਰਵਾਦੀ ਭੇਡਾਂ ਉਪੱਰ ਢੁੱਕਦੀ ਆ ਪੂਰੀ ਤਰਾਂ
Related Posts
ਵਕਤ ਮੌਸਮ ਤੇ ਲੋਕਾਂ ਦੀ ਫਿਤਰਤ ਇਕੋ ਜਹੇ ਹੀ ਹੁੰਦੇ ਨੇ ਕੌਣ ਕਿਸ ਵੇਲੇ ਬਦਲ ਜਾਵੇ ਪਤਾ ਨਹੀਂ ਚੱਲਦਾ Post Continue Reading..
ਨਾ ਇਲਾਜ ਏ ਨਾ ਦਵਾਈ ਏ.. ਕਰੋਨਾ ਵੀ ਕਹਿੰਦੇ ਇਸ਼ਕ ਨੂੰ ਟੱਕਰ ਦੇਣ ਆਈ ਏ.. Post Views: 0
ਜੋ ਮੁੰਡਾ ਆਪਣੀ ਸਹੇਲੀ ਦੇ “ਘਰ ਵਿਚ ਕੋਈ ਨੀ ਆ, ਮਿਲਣ ਆਜਾ” ਕਹਿਣ ਤੇ ਉਸਦੇ ਘਰ ਗਿਆ ਸੀ ਹੁਣ ਘਰੋਂ Continue Reading..
ਖੁਸ਼ੀਆਂ ਹੱਸਦੇ ਹੁੰਦੇ ਆਮ ਬੰਦੇ ਦੁੱਖਾਂ ਵਿੱਚ ਹੱਸਣ ਫ਼ਕੀਰ ਬੰਦੇ ਕੀੜੀ ਨੂੰ ਤਾਂ ਠੂਠਾ ਹੀ ਲੱਗਦਾ ਸਦਾ ਹੀ ਦਰਿਆ ਹੁੰਦਾ Continue Reading..
Main mitti meri jaat v mitti Main mitti de vich rul jana Es kar ke meri maa ne mera naam Continue Reading..
ਔਰਤ ਦੀ ਇੱਜ਼ਤ,,ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ… ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ Continue Reading..
ਚਾਰ ਚੰਗੇ ਦਿਨ ਕਿ ਆਏ ਰੱਬ ਨੂੰ ਭੁੱਲੀ ਬੈਠਾ ਏ ਭੁੱਲਿਆ ਨਾ ਕਰ ❤ ਮਾੜੇ ਦਿਨਾਂ ਵਿੱਚ ਹੱਥ ਜੋੜੀ ਬੈਠਾ Continue Reading..
ਬੇ-ਗੈਰਤਾਂ ਬੇ-ਕਦਰਾਂ ਨੇ ਨਾਂ ਕਦਰ ਏਸਦੀ ਪਾਈ ਮਾਂ ਬੋਲੀ ਨੂੰ ਕਰਕੇ ਨੰਗਿਆਂ ਲੱਗ ਪਏ ਕਰਨ ਕਮਾਈ । Post Views: 1