Preet Singh Leave a comment ਕਰਫਿਊ,ਕਾਨੂੰਨ,ਚੁੱਪਾਂ ਤੋੜ ਨਿਕਲੇ ਜੋ ਸਫ਼ਰ, ਸਲੀਕੇ,ਸਿਰ ਜੋੜ ਨਿਕਲੇ ਜੋ ਪੜ੍ਹਨ ਲਈ ਜੀਵਨੀ ਦੇ ਅਗਲੇ ਪੰਨੇ ਜ਼ਿੰਦਗੀ ਦੇ ਵਰਕੇ ਮੋੜ ਨਿਕਲੇ ਜੋ ਕਦੋਂ, ਕਿਉਂ, ਕਿਵੇਂ ਤੇ ਕਿੰਨਾ ਹੱਕਾਂ ਲਈ ਹੋਇਆ ਪਰਵਾਸ ਲਿਖਿਆ ਜਾਵੇਗਾ ਇਤਿਹਾਸ ਲਿਖਿਆ ਜਾਵੇਗਾ… Post Views: 0 Copy