ਇਲਜ਼ਾਮ ਲਗ ਗਏ ਸਾਡੇ ਸਿਰ ਤੇ ਦਿਲ ਤੋੜਨ ਦੇ ❤❤
ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ Post Continue Reading..
ਰੱਬ ਤੋ ਵੱਡੀ ਮੈਨੂੰ ਮੇਰੀ ਮਾਂ ਆ ਮਿੱਤਰਾ ਕਿਉਂਕਿ ਰੱਬ ਬਾਰੇ ਵੀ ਤਾ ਮੈਨੂੰ ਉਸਨੇ ਹੀ ਦੱਸਿਆ ਆ Post Views: Continue Reading..
ਕਦਰ ਨਾ ਕਰਨ ਤੇ ਰਬ ਖੋ ਹੀ ਲੈਦਾਂ ਸ਼ਖਸ ਵੀ ਤੇ ਵਕਤ ਵੀ Post Views: 5
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ Post Views: 0
ਤੇਰੇ ਕੋਲ ਤਾਂ ਮੇਰੇ ਲਈ ਵਕਤ ਹੀ ਨਹੀਂ,_ ਤੇ ਲੋਕ ਸਮਝਦੇ ਨੇ ਮੇਂ ਤੇਰੇ ਸਭ ਤੋਂ ਕਰੀਬ ਹਾਂ Post Views: Continue Reading..
ਜਿਨ੍ਹਾ ਮਰਦੀ ਆ ਮੇਰੇ ਤੇ, ਉਨ੍ਹਾਂ ਮੈਂ ਵੀ ਤਾਂ ਮਰਦਾ ਆ ਭਾਵੇਂ ਨਵਾਂ ਨਵਾਂ ਪਿਆਰ ਸੋਹਣੀਏ, ਪੂਰੀ ਕਦਰ ਮੈ ਕਰਦਾ Continue Reading..
ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ . ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ Continue Reading..
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ , ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ😵😪 Post Views: Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ