ਲੋਗ ਦੀਵਾਨੇ ਹੈ ਬਨਾਵਟ ਕੇ, ਹਮ ਕਹਾਂ ਜਾਏ ਸਾਦਗੀ ਲੇਕਰ,
ਜਿਹੜੇ ਖੜੇ ਹੋਣ ਨਾਲ ਕਦੇ ਬਣ ਕੇ ਸਹਾਰਾ… ਕਦੇ ਐਸਿਆਂ ਸਹਾਰਿਆਂ ਨੂੰ ਪਿੱਠ ਨਾ ਦਿਖਾਈਏ🙏🏼 Post Views: 277
ਤੈਨੂੰ ਪਾ ਨੀ ਸਕਦੇ ਤਾ ਕੀ ਹੋਇਆ ਤੈਨੂੰ ਚਾਹੁਣ ਦਾ ਮੌਕਾ ਮਿਲਿਆ ਇਹ ਬਹੁਤ ਏ Post Views: 1
ਦੌਲਤਾ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਆ ਨੇ, ਪਰ ਪਹਿਚਾਣ ਆਪਣੇ ਆਪ ਹੀ ਬਣਾਉਣੀ ਪੈਂਦੀ ਏ….!!!! Post Views: 0
ਗਮ ਨੂੰ ਪਾਲਣਾਂ ਨਹੀ ਭੁਲਾਉਣਾ ਸਿੱਖੋ, ਕੀ ਪਤਾ ਅੱਗੇ ਜ਼ਿੰਦਗੀ ਵਿੱਚ ਖੁਸ਼ੀਆਂ ਹੋਣ..! Post Views: 0
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ ਹੋਇਆ ਕਰਜਾਈ ਰੀਝਾਂ ਪਾਲਦਾ ਓਹੁ ਮੇਰੀਆਂ Post Views: 0
ਪਾਣੀ ਵਿਚ ਖਿੜਿਆ ਗੁਲਾਬ ਵੀ ਸੁੱਕ ਜਾਂਦਾ ਹੈ .. ਫਿਰ ਤੇਰੀ ਕੀ ਔਕਾਤ ਬੰਦਿਆ Post Views: 0
ਕੋਈ ਵੀ ਮਨੁੱਖ ਜਨਮ ਤੋ ਬੁਰਾ ਨਹੀ ਹੁੰਦਾ, ਸਮਾਜ ਤੇ ਹਲਾਤ ਉਸਨੂੰ ਬੁਰਾ ਬਣਾ ਦਿੰਦੇ…!! Post Views: 2
ਕਰਮਾਂ ਵਾਲੇ ਨੇ ਲੋਕ ਜਿੰਨਾਂ ਦੇ ਘਰ ਰਿਸ਼ਤੇ ਆਉਂਦੇ ….. ਆ ਸਾਡੇ ਤਾਂ ਬਸ ਉਲਾਂਭੇ ਹੀ ਆਉਂਦੇ ਆ.. Post Views: Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ